No Result
View All Result
Wednesday, October 15, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਮੁੱਖ ਮੰਤਰੀ ਨੇ ਸੀਏਮ ਵਿੰਡੋਂ ‘ਤੇ ਆਈ ਸ਼ਿਕਾਇਤ ‘ਤੇ ਲਿਆ ਸਖਤ ਐਕਸ਼ਨ

admin by admin
July 6, 2023
in BREAKING, CHANDIGARH, COVER STORY, HARYANA
0
ਸਮਿਤੀ ਆਪਣੇ ਪੱਧਰ ‘ਤੇ ਕਰਵਾ ਸਕਣਗੇ ਮੰਡੀ ਦੇ ਕੰਮ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਉਸ ਸਮੇਂ ਦੇ ਜਿਲ੍ਹਾ ਨਗਰ ਯੋਜਨਾਕਾਰ, ਰੋਹਤਕ ਨੁੰ ਤੁਰੰਤ ਪ੍ਰਭਾਵ ਨਾਲ ਕੀਤਾ ਸਸਪੈਂਡ

ਨਗਰ ਅਤੇ ਗ੍ਰਾਮ ਆਯੋਜਨਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਨੂੰ ਮਾਮਲੇ ਵਿਚ ਕੀਤੀ ਗਈ ਕਾਰਵਾਈ ਰਿਪੋਰਟ 20 ਜੁਲਾਈ, 2023 ਤਕ ਭੇਜਣ ਦੇ ਦਿੱਤੇ ਨਿਰਦੇਸ਼

ਚੰਡੀਗੜ੍ਹ, 6 ਜੁਲਾਈ ((ਪ੍ਰੈਸ ਕੀ ਤਾਕਤ ਬਿਊਰੋ )) – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਸੀਏਮ ਵਿੰਡੋਂ ‘ਤੇ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਨਿਰਧਾਰਿਤ ਏਰਿਆ ਤੋਂ ਵੱਧ ਵਿਚ ਬਣੇ  ਮਕਾਨਾਂ ਦੇ ਆਕਿਯੂਪੇਸ਼ਨ ਸਰਟੀਫਿਕੇਟ ਜਾਰੀ ਕੀਤੇ ਜਾਣ ਦੀ ਇਕ ਸ਼ਿਕਾਇਤ ‘ਤੇ ਸਖਤ ਏਕਸ਼ਨ ਲੈਂਦੇ ਹੋਏ ਉਸ ਸਮੇਂ ਦੇ ਜਿਲ੍ਹਾ ਨਗਰ ਯੋਜਨਾਵਾਰ , ਰੋਹਤਕ ਨੂੰ ਤੁਰੰਤ ਪ੍ਰਭਾਵ ਨਾਲ ਸਸਪਂੈਡ ਕੀਤਾ ਹੈ। ਇਸ ਤੋਂ ਇਲਾਵਾ, ਨਗਰ ਅਤੇ ਗ੍ਰਾਮ ਆਯੋਜਨਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਨੂੰ ਸਬੰਧਿਤ ਮਾਮਲੇ ਵਿਚ ਕੀਤੀ ਗਈ ਕਾਰਵਾਈ ਰਿਪੋਰਟ 20 ਜੁਲਾਈ, 2023 ਤਕ ਭਿਜਵਾਉਣਾ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

          ਮੁੱਖ ਮੰਤਰੀ ਦੇ ਓਏਸਡੀ ਸ੍ਰੀ ਭੁਪੇਸ਼ਵਰ ਦਿਆਲ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸ੍ਰੀ ਸੂਰਜਭਾਨ ਪੁੱਤਰ ਸ੍ਰੀ ਪਰਲਾਦ ਸਿੰਘ, ਪਿੰਡ ਗੁਢਾਨ, ਤਹਿਸੀਲ ਕਲਾਨੌਰ ਜਿਲ੍ਹਾ ਰੋਹਤਕ ਵੱਲੋਂ ਸੀੲਮੇ ਵਿੰਡੋਂ ਪੋਰਟਲ ‘ਤੇ ਸ਼ਿਕਾਇਤ ਗਿਣਤੀ 027573 2022 ਮਿੱਤੀ 15.03.2022, 097230/2022 ਮਿੱਤੀ 24.01.2022 ਠਤ 002248/2023 ਮਿੱਤੀ 05.01.2023 ਦਰਜ ਕਰਵਾਈ ਕੀਤੀ ਗਈ ਜਿਸ ਵਿਚ ਉਨ੍ਹਾਂ ਨੇ ਦੋਸ਼ ਲਗਾਏ ਹਨ ਕਿ ਜੇਕਰ ਯੋਜਨਾਕਾਰ, ਰੋਹਤਕ ਵੱਲੋਂ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਨਿਰਧਾਰਿਤ ਏਰਿਆ ਤੋਂ ਵੱਧ ਨਾਲ ਬਣੇ ਮਕਾਨਾਂ ਦੇ ਆਕਿਯੂਪੇਸ਼ਨ ਸਰਟੀਫਿਕੇਟ ਜਾਰੀ ਕੀਤੇ ਜਾ ਰਹੇ ਹਨ।

          ਉਪਰੋਕਤ ਸ਼ਿਕਾਇਤਾਂ ਦੇ ਸਬੰਧ ਵਿਚ ਵਿਭਾਗ ਵੱਲੋਂ ਭੇਜੀ ਗਈ ਜਾਂਚ ਰਿਪੋਰਟਸ ਦੇ ਅਨੁਸਾਰ 10 ਫਲੈਟ ਨਿਰਮਾਤਾਵਾਂ ਵੱਲੋਂ ਚੌਥੀ ਮੰਜਿਲ ਦੀ ਈਡੀਸੀ ਜਮ੍ਹਾ ਨਹੀਂ ਹੈ, ਜਿਸ ਦੇ ਸਬੰਧ ਵਿਚ ਉਨ੍ਹਾਂ ਦੀ ਰਜਿਸਟਰੀ ਰੱਦ ਕਰਨ ਬਾਰੇ ਤਹਿਸੀਲਦਾਰ ਨੂੰ ਅਪੀਲ ਕੀਤੀ ਗਈ ਹੈ ਅਤੇ 7 ਫਲੈਟ ਨਿਰਮਾਤਾਵਾਂ ਨੂੰ ਕਾਰਨ ਦੱਸੇ ਨੋਟਿਸ ਜਾਰੀ ਕੀਤਾ ਗਿਆ ਹੈ। ਪਰ ਵਿਭਾਗ ਵੱਲੋਂ ਦੋਸ਼ੀ ਅਧਿਕਾਰੀ ਦੇ ਵਿਰੁੱਦ ਕੀਤੀ ਗਈ ਕਾਰਵਾਈ ਦਾ ਬਿਊਰੋ ਨਹੀਂ ਦਿੰਤਾ ਗਿਆ ਹੈ।

          ਉਨ੍ਹਾਂ ਨੇ ਦਸਿਆ ਕਿ ਦਫਤਰ ਵੱਲੋਂ ਸ਼ਿਕਾਇਤ ਦਾ ਅਵਲੋਕਨ ਕਰਨ ‘ਤੇ ਪਾਇਆ ਗਿਆ ਹੈ ਕਿ ਸ਼ਿਕਾਇਤਕਰਤਾ ਵੱਲੋਂ ਜਿਸ ਅਧਿਕਾਰੀ/ਕਰਮਚਾਰੀ ਦੇ ਵਿਰੁੱਦ ਸ਼ਿਕਾਇਤ ਦਰਜ ਕਰਵਾਈ ਗਈ ਹੈ, ਵਿਭਾਗ ਵੱਲੋਂ ਮਾਮਲਾ ਜਾਂਚ ਦੇ ਲਈ ਉਸੀ ਅਧਿਕਾਰੀ ਨੁੰ ਅਗ੍ਰੇਸ਼ਿਤ ਕੀਤਾ ਗਿਆ ਹੈ। ਜਦੋਂ ਕਿ ਸੀਏਮ, ਗ੍ਰੀਵਾਸੀਜ ਸੈਲ, ਹਰਿਆਣਾ ਦੀ ਹਿਦਾਇਤਾਂ ਕ੍ਰਮਾਂਕ 2/4/2015/SCMGRC/20 ਮਿੱਤੀ 910.06.2015 ਅਨੁਸਾਰ ਸ਼੍ਰੇਣੀ-1 ਤੇ ਸ਼੍ਰੇਣੀ-2 ਦੇ ਅਧਿਕਾਰੀ ਦੇ ਵਿਰੁੱਦ ਇਕ ਅਹੁਦੇ ਉੱਪਰ ਅਤੇ ਸ਼੍ਰੇਣੀ -3 ਤੇ ਸ਼੍ਰੇਣੀ-4  ਦੇ ਕਰਮਚਾਰੀਆਂ ਦੇ ਵਿਰੁੱਦ ਦੋ ਅਹੁਦੇ ਉੱਪਰ ਦੇ ਅਧਿਕਾਰੀ ਵੱਲੋਂ ਜਾਂਚ ਕੀਤੀ ਜਾਣੀ ਹੈ। ਇਸ ਲਈ ਉਪਰੋਕਤ ਮਾਮਲੇ ਵਿਚ ਮੁੱਖ ਮੰਤਰੀ ਨੇ ਏਕਸ਼ਨ ਲੈਂਦੇ ਹੋਏ ਤੁਰੰਤ ਜਿਲ੍ਹਾ ਨਗਰ ਯੋਜਨਾਕਾਰ, ਰੋਹਤਕ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕੀਤਾ ਹੈ।

          ਸ੍ਰੀ ਭੁਪੇਸ਼ਵਰ ਦਿਆਲ ਨੇ ਦਸਿਆ ਕਿ ਸ਼ਿਕਾਇਤਕਰਤਾ ਸ੍ਰੀ ਸੂਰਜਭਾਨ ਨੇ ਇਹ ਦੋਸ਼ ਲਗਾਏ ਹਨ ਕਿ ਜਿਲ੍ਹਾ ਨਗਰ ਯੋਜਨਾਕਾਰ, ਰੋਹਤਕ ਵੱਲੋਂ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਨਿਰਧਾਰਿਤ ਏਰਿਆ ਤੋਂ ਵੱਧ ਵਿਚ ਬਣੇ ਮਕਾਨਾਂ ਦੇ ਆਕਿਯੂਪੇਸ਼ਨ ਸਰਟੀਫਿਕੇਟ ਜਾਰੀ ਕੀਤੇ ਜਾ ਰਹੇ ਹਨ ਤੇ ਤਹਿਸੀਲਦਾਰ ਰੋਹਤਕ ਵੱਲੋਂ ਮਕਾਨ ਮਾਲਿਕਾਂ ਤੋਂ ਬਿਨ੍ਹਾਂ ਡਿਵੇਲਪਮੈਂਟ ਚਾਰਜਿਸ ਜਮ੍ਹਾ ਕਰਵਾਏ ਹੀ ਮਕਾਨਾਂ ਦੀ ਚੌਥੀ ਮੰਜਿਲ ਦੀ ਰਜਿਸਟਰੀ ਕੀਤੀ ਜਾ ਰਹੀ ਹੈ।

          ਉਪਰੇਕਤ ਸ਼ਿਕਾਇਤ ਦੇ ਸਬੰਧ ਵਿਚ ਸੀਨੀਅਰ ਨਗਰ ਯੋਜਨਾਕਾਰ ਰੋਹਤਕ ਵੱਲੋਂ ਸੀਏਮ ਵਿੰਡੋਂ ਪੋਰਟਲ ‘ਤੇ 17 ਅਪ੍ਰੈਲ, 2023 ਨੁੰ ਅਪਲੋਡ ਕੀਤੀ ਗਈ ਰਿਪੋਰਟ ਅਨੁਸਾਰ ਸ਼ਿਕਾਇਤਕਰਤਾ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਸਹੀ ਪਾਇਆ ਗਿਆ ਹੈ। ਪਰ ਵਿਭਾਗ ਵੱਲੋਂ ਹੁਣ ਤਕ ਮਾਮਲੇ ਵਿਚ ਦੋਸ਼ ਪਾਏ ਗਏ ਅਧਿਕਾਰੀਆਂ/ਕਰਮਚਾਰੀਆਂ ਦੇ ਵਿਰੁੱਦ ਕੀਤੀ ਗਈ ਕਾਰਵਾਈ ਦੇ ਬਾਰੇ ਵਿਚ ਸੂਚਿਤ ਨਹੀਂ ਕੀਤਾ ਗਿਆ ਹੈ। ਇਸ ਲਈ ਨਗਰ ਅਤੇ ਗ੍ਰਾਮ ਆਯੋਜਨਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਨੂੰ ਮਾਮਲੇ ਵਿਚ ਨਿਜੀ ਦਿਲਚਸਪੀ ਲੈਂਦੇ ਹੋਏ ਦੋਸ਼ੀ ਅਧਿਕਾਰੀ ਨੁੰ ਨਿਯਮ-7 ਵਿਚ ਚਾਰਜਸ਼ੀਟ ਕਰਨ ਦੇ ਬਾਅਦ ਕਾਰਵਾਈ ਰਿਪੋਰਟ 10 ਜੁਲਾਈ , 2023 ਤਕ ਭਿਜਵਾਉਣਾ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

Post Views: 68
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: all haryana govt schemes listHaryanaHaryana Governmentharyana govtharyana govt da announcementharyana govt employees latest news in hindiharyana govt free accomodationharyana govt initiativeharyana govt modifies bond policyharyana govt on reservationHaryana govt. newsHaryana newsharyana news in hindiharyana news livelist of haryana govt schemes 2020setback to haryana govt on reservationsuperme court setback to haryana govt
Previous Post

ਪੇਸ਼ਾਬ ਕਾਂਡ ਪੀੜਤ ਨੂੰ ‘ਸੁਦਾਮਾ’ ਆਖ਼ CM ਸ਼ਿਵਰਾਜ ਨੇ ਪੈਰ ਧੋ ਕੇ ਕੀਤਾ ਸਨਮਾਨ, ਮੰਗੀ ਮੁਆਫ਼ੀ

Next Post

ਹਰਿਆਣਾ ਕੈਬੀਨੇਟ ਦੀ ਮੀਟਿੰਗ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨਾਲ

Next Post
ਘੱਗਰ ਨਦੀ ਅਤੇ ਨਵੇਂ ਪੰਚਕੂਲਾ ਦੇ ਖੇਤਰ ਨੂੰ ਵੀ ਮੈਟਰੋ ਦੇ ਵਿਸਥਾਰ ਵਿੱਚ ਸ਼ਾਮਲ ਕੀਤਾ ਜਾਵੇ- ਮਨੋਹਰ ਲਾਲ

ਹਰਿਆਣਾ ਕੈਬੀਨੇਟ ਦੀ ਮੀਟਿੰਗ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨਾਲ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In