ਸੁਨਾਮ,ਜੋਗਿੰਦਰ,08-05-2023(ਪ੍ਰੈਸ ਕੀ ਤਾਕਤ)-ਅੱਜ ਸੁਨਾਮ ਵਿਖੇ ਡੀਐਸਪੀ ਭਰਪੂਰ ਦੀ ਅਗਵਾਈ ਹੇਠ ਗਵਾਹੀ ਸੁਨਾਮ ਦੀ ਅਨਾਜ ਮੰਡੀ ਵਿੱਚ ਐਸ ਐਚ ਓ ਅਵਤਾਰ ਸਿੰਘ ਆਪਣੀ ਪੁਲਸ ਪਾਰਟੀ ਸਮੇਤ ਫਲੈਗ ਮਾਰਚ ਵਿੱਚ ਸ਼ਾਮਲ ਹੋਏ ਅਤੇ ਸੁਨਾਮ ਦੇ ਬਜ਼ਾਰਾਂ ਵਿਚ ਘੁੰਮਦੇ ਹੋਏ ਅਤੇ ਸੁਨਾਮ ਦੇ ਸਾਰੇ ਬਾਜ਼ਾਰਾਂ ਵਿੱਚੋਂ ਲੰਘਦੇ ਹੋਏ ਮੁੜ ਕੇ ਡੀਐੱਸਪੀ ਦਫ਼ਤਰ ਸਮਾਪਤੀ ਕੀਤੀ