No Result
View All Result
Tuesday, October 14, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਪੰਜਾਬ ਅਤੇ ਕਈ ਸੂਬਿਆਂ ਵਿੱਚ 20 ਨਵੀਆਂ ਬੱਸਾਂ ਚੱਲਣਗੀਆਂ

admin by admin
March 30, 2023
in BREAKING, CHANDIGARH, HARYANA, Himachal, PUNJAB
0
ਪੰਜਾਬ ਅਤੇ ਕਈ ਸੂਬਿਆਂ ਵਿੱਚ 20 ਨਵੀਆਂ ਬੱਸਾਂ ਚੱਲਣਗੀਆਂ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਚੰਡੀਗੜ੍ਹ,30ਮਾਰਚ(ਪ੍ਰੈਸ ਕੀ ਤਾਕਤ)– ਅਗਲੇ ਮਹੀਨੇ ਤੋਂ ਇਹ ਬੱਸਾਂ ਦੂਜੇ ਸੂਬਿਆਂ ਲਈ ਚੱਲਣੀਆਂ ਸ਼ੁਰੂ ਹੋ ਜਾਣਗੀਆਂ। ਇਸ ਤੋਂ ਪਹਿਲਾਂ ਪਿਛਲੇ ਸਾਲ ਨਵੰਬਰ ਮਹੀਨੇ ਤੋਂ 20 ਨਵੀਆਂ ਬੱਸਾਂ ਖਰੀਦੀਆਂ ਗਈਆਂ ਸਨ। ਇਹ ਬੱਸਾਂ ਪੰਜਾਬ, ਹਰਿਆਣਾ, ਰਾਜਸਥਾਨ, ਹਿਮਾਚਲ, ਉਤਰਾਖੰਡ ਤੇ ਜੰਮੂ ਲਈ ਚੱਲ ਰਹੀਆਂ ਹਨ। ਹਾਲੇ ਤਕ ਚੰਡੀਗੜ੍ਹ ਤੋਂ ਲੰਬੇ ਰੂਟ ’ਤੇ ਕੁਲ 167 ਬੱਸਾਂ ਚੱਲ ਰਹੀਆਂ ਹਨ। ਸੀਟੀਯੂ ਦੇ ਅਧਿਕਾਰੀਆਂ ਅਨੁਸਾਰ ਨਵੀਆਂ ਬੱਸਾਂ ਸ਼ੁਰੂ ਹੋਣ ਨਾਲ ਲੋਕਾਂ ਨੂੰ ਸਹੂਲਤ ਹੋਵੇਗੀ। ਚੰਡੀਗੜ੍ਹ ਤੋਂ ਹਰੇਕ ਦਿਨ ਸੈਂਕੜੇ ਲੋਕ ਇਨ੍ਹਾਂ ਸ਼ਹਿਰਾਂ ’ਚ ਜਾਂਦੇ ਹਨ। ਹਰੇਕ ਬੱਸ ’ਚ 52 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀਟੀਯੂ) ਦੇ ਬੇੜੇ ’ਚ 20 ਨਵੀਆਂ ਹੀਟ ਵੈਂਟੀਲੇਸ਼ਨ ਏਅਰ ਕੰਡੀਸ਼ਨਰ (ਐੱਚਵੀਏਸੀ) ਬੱਸਾਂ ਸ਼ਾਮਲ ਹੋਣ ਜਾ ਰਹੀਆਂ ਹਨ, ਜਿਨ੍ਹਾਂ ਨੂੰ ਚੰਡੀਗੜ੍ਹ ਤੋਂ ਲੰਬੇ ਰੂਟ ’ਤੇ ਚਲਾਇਆ ਜਾਵੇਗਾ। ਪ੍ਰਸ਼ਾਸਨ ਵੱਲੋਂ ਇਨ੍ਹਾਂ ਨੂੰ ਖਰੀਦਣ ਦਾ ਫ਼ੈਸਲਾ ਲਿਆ ਗਿਆ ਹੈ।

Post Views: 186
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: blippi videos for toddlersbrotherbus for kidsbuses for kidsbustedcartoons for kidsdance for kids step by stepdisney junior nina needs to godonald trump votes for desantisgoing to the bathroomi busted 1000 mythsi busted 500 mythsi busted 500 myths in gta 5!intro to uefnnew rulesnew rules in new yearnew vw busnew vw bus reviewnew year and new rulesnursery rhymes for babiesstate capitolstate governmentvideos for toddlers
Previous Post

ਘੱਟ ਗਿਣਤੀਆਂ ਦੀ ਭਲਾਈ ਲਈ ਘੱਟ ਗਿਣਤੀ ਮੰਤਰਾਲਾ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਦਿਨ ਰਾਤ ਕੰਮ ਕਰ ਰਿਹਾ ਹੈ: ਸ਼੍ਰੀ. ਜੌਹਨ ਬਰਲਾ।

Next Post

ਵਿਸ਼ਵ ਰੰਗਮੰਚ ਦਿਵਸ ਨੂੰ ਸਮਰਪਿਤ ਤਿੰਨ ਦਿਨਾ ਨਾਟਕ ਮੇਲਾ ਸਮਾਪਤ

Next Post
ਵਿਸ਼ਵ ਰੰਗਮੰਚ ਦਿਵਸ ਨੂੰ ਸਮਰਪਿਤ ਤਿੰਨ ਦਿਨਾ ਨਾਟਕ ਮੇਲਾ ਸਮਾਪਤ

ਵਿਸ਼ਵ ਰੰਗਮੰਚ ਦਿਵਸ ਨੂੰ ਸਮਰਪਿਤ ਤਿੰਨ ਦਿਨਾ ਨਾਟਕ ਮੇਲਾ ਸਮਾਪਤ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In