ਨਵੀਂ ਦਿੱਲੀ(ਪ੍ਰੈਸ ਕੀ ਤਾਕਤ ), 11 ਮਾਰਚ- ਕੇਂਦਰੀ ਰੇਲ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਅੱਜ ਜਾਪਾਨ ਦੇ ਡਿਜੀਟਲ ਮੰਤਰੀ ਕੋਨੋ ਤਾਰੋ ਨਾਲ ਮੁਲਾਕਾਤ ਕੀਤੀ। ਇਸ ਮੌਕੇ ਦੋਵਾਂ ਮੰਤਰੀਆਂ ਨੇ ਭਾਰਤ ਅਤੇ ਜਾਪਾਨ ਵਿਚਕਾਰ ਉੱਭਰਦੀਆਂ ਤਕਨੀਕਾਂ ਵਿਚ ਸਹਿਯੋਗ ਬਾਰੇ ਚਰਚਾ ਕੀਤੀ।

© 2024 www.ozinews.in - Powered by Ozi Broadcasters Private Limited+91093170-88800