No Result
View All Result
Tuesday, October 14, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਉੱਪ ਮੰਡਲ ਮੈਜਿਸਟਰੇਟ ਵੱਲੋਂ ਹੋਲਸੇਲ ਸਬਜ਼ੀ ਵਿਕ੍ਰੇਤਾਵਾਂ ਨਾਲ ਮੀਟਿੰਗ , 27 ਫਰਵਰੀ ਤੋਂ ਨਵੀਂ ਸਬਜ਼ੀ ਮੰਡੀ ਸ਼ੁਰੂ ਕਰਨ ਤੇ ਬਣੀ ਸਹਿਮਤੀ

admin by admin
February 10, 2023
in BREAKING, National, POLITICS, PUNJAB
0
ਉੱਪ ਮੰਡਲ ਮੈਜਿਸਟਰੇਟ ਵੱਲੋਂ ਹੋਲਸੇਲ ਸਬਜ਼ੀ ਵਿਕ੍ਰੇਤਾਵਾਂ ਨਾਲ ਮੀਟਿੰਗ , 27 ਫਰਵਰੀ ਤੋਂ ਨਵੀਂ ਸਬਜ਼ੀ ਮੰਡੀ ਸ਼ੁਰੂ ਕਰਨ ਤੇ ਬਣੀ ਸਹਿਮਤੀ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
ਰਾਮਾਂ ਮੰਡੀ,  10 ਫਰਵਰੀ (ਰੋਮੀ ਯਾਦਵ )(ਪ੍ਰੈਸ ਕੀ ਤਾਕਤ ਬਿਊਰੋ)- ਪ੍ਰੋਂ.ਬਲਜਿੰਦਰ ਕੌਰ ਕੈਬਨਿਟ ਮੰਤਰੀ ਅਤੇ ਜ਼ਿਲ੍ਹਾ ਮੈਜਿਸਟਰੇਟ ਸ਼ੌਕਤ ਅਹਿਮਦ ਪਰੇ ਦੇ ਹੁਕਮਾਂ ਅਨੁਸਾਰ ਰਾਮਾਂ ਮੰਡੀ ਵਿਖੇ ਮਾਰਕੀਟ ਕਮੇਟੀ ਦਫ਼ਤਰ ਦੇ ਨਜ਼ਦੀਕ ਨਵੀਂ ਬਣਾਈ ਗਈ ਸਬਜ਼ੀ  ਮੰਡੀ ਜਿਸਦਾ ਕੁਝ ਮਹੀਨੇ ਪਹਿਲਾਂ ਬਲਜਿੰਦਰ ਕੌਰ ਵੱਲੋਂ ਉਦਘਾਟਨ ਕੀਤਾ ਗਿਆ ਸੀ ਪਰ ਕੁਝ ਮੁਸ਼ਕਿਲਾਂ ਕਰਕੇ ਮੰਡੀ ਚਾਲੂ ਨਹੀਂ ਹੋ ਸਕੀ ਨੂੰ ਜਲਦੀ ਚਾਲੂ ਕਰਨ ਲਈ ਉੱਪ ਮੰਡਲ ਮੈਜਿਸਟਰੇਟ ਗਗਨਦੀਪ ਸਿੰਘ ਤਲਵੰਡੀ ਸਾਬੋ ਅਤੇ ਸਥਾਨਕ ਮਾਰਕੀਟ ਕਮੇਟੀ ਅਧਿਕਾਰੀਆਂ ਵੱਲੋਂ  ਸਬਜ਼ੀ ਵਿਕ੍ਰੇਤਾਵਾਂ ਨਾਲ ਮਾਰਕੀਟ ਕਮੇਟੀ ਦਫ਼ਤਰ ਵਿਖੇ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਸਬਜ਼ੀ ਵਿਕ੍ਰੇਤਾਵਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ ਜਿਸ ਵਿਚ ਸਬਜ਼ੀ ਵਿਕ੍ਰੇਤਾਵਾਂ ਵੱਲੋਂ ਲੰਬੇ ਸਮੇਂ ਤੋਂ ਕੰਮ ਕਰ ਰਹੇ ਅਤੇ ਮਾਰਕੀਟ ਕਮੇਟੀ ਨੂੰ ਬਣਦੀ ਫੀਸ ਭਰ ਰਹੇ ਦੁਕਾਨਦਾਰਾਂ ਨੂੰ ਪਹਿਲ ਦੇ ਅਧਾਰ ਤੇ ਦੁਕਾਨਾਂ ਬਣਾ ਕੇ ਦੇਣ, ਪੀਣ ਵਾਲਾ ਸਾਫ ਪਾਣੀ, ਟੁਆਇਲਟ, ਸਫਾਈ ਆਦਿ ਦੀ ਸਹੂਲਤ ਯਕੀਨੀ ਬਣਾਉਣ ਦੀ ਮੰਗ ਕੀਤੀ। ਇਸ ਤੋਂ ਇਲਾਵਾ ਬਜ਼ਾਰ ਵਿੱਚ ਰਿਟੇਲ ਫਰੂਟ ਦਾ ਕੰਮ ਕਰ ਰਹੇ ਦੁਕਾਨਦਾਰਾਂ ਨੇ ਵੀ ਦੁਕਾਨਾਂ ਦੇਣ ਦੀ ਮੰਗ ਕੀਤੀ। ਐਸਡੀਐਮ ਵੱਲੋਂ ਦੁਕਾਨਦਾਰਾਂ ਨੂੰ ਸਾਰੀਆਂ ਸਹੂਲਤਾਂ ਦੇਣ ਅਤੇ ਮਾਰਕੀਟ ਕਮੇਟੀ ਦੇ ਗੁਰਵਿੰਦਰ ਸਿੰਘ ਡਿਪਟੀ ਡੀਐਮਓ ਅਤੇ ਸੈਕਟਰੀ ਜਸਵੰਤ ਸਿੰਘ ਨੇ ਮੰਡੀ ਬੋਰਡ ਦੀਆਂ ਹਦਾਇਤਾਂ ਅਨੁਸਾਰ ਦੁਕਾਨਾਂ ਦੇਣ ਦਾ ਭਰੋਸਾ ਦਿੱਤਾ। ਜਿਸ ਤੋਂ ਬਾਅਦ ਸਬਜ਼ੀ ਵਿਕ੍ਰੇਤਾਵਾਂ ਵੱਲੋਂ 27 ਫਰਵਰੀ ਤੋਂ ਨਵੀਂ ਸਬਜ਼ੀ ਚਾਲੂ ਕਰਨ ਲਈ ਆਪਣੀ ਸਹਿਮਤੀ ਦੇ ਦਿੱਤੀ ਹੈ। ਇਸ ਮੌਕੇ ਮਾਰਕੀਟ ਕਮੇਟੀ ਦੇ ਦਾਰਾ ਸਿੰਘ, ਜਸਵੰਤ ਸਿੰਘ , ਵਿਪਨ ਕੁਮਾਰ, ਕਰਮਵੀਰ ਸਿੰਘ ਖੋਸਾ, ਰਜਿੰਦਰ ਸਿੰਘ, ਵਿਨੋਦ ਕੁਮਾਰ ਰਾਠੀ ਤੋਂ ਇਲਾਵਾ ਪ੍ਰਦੀਪ ਭੋਲਾ ਚਲਾਣਾ, ਮੋਨੂੰ ਛਾਬੜਾ, ਪਵਨ ਚਲਾਣਾ, ਸੱਤਪਾਲ ਚਲਾਣਾ, ਮੰਗਾ ਰਾਮ, ਸੁਰਿੰਦਰ ਬਾਂਸਲ, ਫੂਲ ਚੰਦ , ਰਿੰਕੂ ਸੇਠੀ, ਸੁਖਪਾਲ, ਪੰਕਜ਼, ਹਨੀ ਬਾਗਲਾ ਦੁਕਾਨਦਾਰ ਹਾਜ਼ਰ ਸਨ।
Post Views: 99
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: 2013 - Lee County Southwest Florida2017 - Ministry of AgricultureAgri News - Indian Chamber of Food and AgricultureChandigarh: DC inspects Sector 26 mandi after restrictionFRANCHISE DISCLOSURE DOCUMENT Kahala Franchisingfruit wholesalers reluctant to shift fromGurgaon's 'new vegetable market' switches to 'odd-even' for ...International Standard Classification of OccupationsMangaluru: VegetableMANUAL ON POLICIES AND PROCEDURES FORModel APLM ActNew Varieties of Vegetable Crops - SeedNet India PortalPage 1 Invocation: May 28State governments start home delivery of milkThe Commercial Storage of FruitsURDPFI Guidelines - Ministry of Housing and Urban AffairsVegetable vendors call off strike - Tribune IndiavegetablesWholesale vegetable vendors suffer as footfall dips in mandi
Previous Post

ਕਿਸ਼ੋਰ ਅਵਸਥਾ ਵਿਚ ਹੀ ਬੱਚਿਆਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨਾ ਸਮੇਂ ਦੀ ਮੁੱਖ ਲੋੜ, ਪ੍ਰਿਸੀਪਲ ਵੀ ਕੇ ਬਾਂਸਲ 

Next Post

ਕੱਚੀਆਂ ਖੂਹੀਆਂ, ਬੋਰਵੈਲ ਤੇ ਟਿਊਬਵੈਲਾਂ ਦੀ ਖੁਦਾਈ ਤੇ ਮੁਰੰਮਤ ਸਬੰਧੀ ਦਿਸ਼ਾ ਨਿਰਦੇਸ਼ ਜਾਰੀ

Next Post
ਕੱਚੀਆਂ ਖੂਹੀਆਂ, ਬੋਰਵੈਲ ਤੇ ਟਿਊਬਵੈਲਾਂ ਦੀ   ਖੁਦਾਈ ਤੇ ਮੁਰੰਮਤ ਸਬੰਧੀ ਦਿਸ਼ਾ ਨਿਰਦੇਸ਼ ਜਾਰੀ

ਕੱਚੀਆਂ ਖੂਹੀਆਂ, ਬੋਰਵੈਲ ਤੇ ਟਿਊਬਵੈਲਾਂ ਦੀ ਖੁਦਾਈ ਤੇ ਮੁਰੰਮਤ ਸਬੰਧੀ ਦਿਸ਼ਾ ਨਿਰਦੇਸ਼ ਜਾਰੀ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In