No Result
View All Result
Sunday, May 31, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਆਦਿ ਗੁਰੂ ਸ਼ੰਕਰਾਚਾਰੀਆ ਦੁਆਰਾ ਸਥਾਪਿਤ ਸ੍ਰੀ ਹਿੰਦੂ ਤਖ਼ਤ ਦਾ ਸਥਾਪਨਾ ਦਿਵਸ ਮਨਾਇਆ ਗਿਆ

admin by admin
January 12, 2023
in BREAKING, COVER STORY, National, PUNJAB
0
ਆਦਿ ਗੁਰੂ ਸ਼ੰਕਰਾਚਾਰੀਆ ਦੁਆਰਾ ਸਥਾਪਿਤ ਸ੍ਰੀ ਹਿੰਦੂ ਤਖ਼ਤ ਦਾ ਸਥਾਪਨਾ ਦਿਵਸ ਮਨਾਇਆ ਗਿਆ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਪਟਿਆਲਾ,11-01-23( ਪ੍ਰੈਸ ਕੀ ਤਾਕਤ ਬਿਊਰੋ ): ਅਨੰਤ ਸ਼੍ਰੀ ਵਿਭੂਸ਼ਿਤ ਜਗਦਗੁਰੂ ਪੰਚਾਨੰਦ ਗਿਰੀ ਜੀ ਮਹਾਰਾਜ, ਧਰਮਾਧੀਸ਼ ਸ਼੍ਰੀ ਹਿੰਦੂ ਤਖਤ ਅਤੇ ਹਿੰਦੂ ਸੁਰੱਖਿਆ ਕਮੇਟੀ ਦੇ ਮੁਖੀ ਜਗਦਗੁਰੂ ਸ਼੍ਰੀ ਪੰਚ ਦਸ਼ਨਾਮ ਜੂਨਾ ਅਖਾੜਾ ਪੀਠਾਧੀਸ਼ਵਰ ਅਤੇ ਸ਼੍ਰੀ ਕਾਲੀ ਮਾਤਾ ਮੰਦਰ ਪਟਿਆਲਾ, ਮਾਤਾ ਕਾਮਾਖਿਆ ਦੇਵੀ ਅਸਾਮ ਅਤੇ ਸ਼੍ਰੀ ਜਵਾਲਾ ਜੀ ਹਿਮਾਚਲ ਪ੍ਰਦੇਸ਼ ਵਲੋਂ ਹਰ ਸਾਲ ਦੀ ਤਰ੍ਹਾਂ ਸ਼੍ਰੀ ਆਦਿ ਸ਼ੰਕਰਾਚਾਰੀਆ ਜੀ ਦੇ ਮਾਰਗ *ਤੇ ਚੱਲਦਿਆਂ 2500 ਸਾਲ ਪਹਿਲਾਂ ਸ਼੍ਰੀ ਆਦਿ ਸ਼ੰਕਰਾਚਾਰੀਆ ਜੀ ਦੁਆਰਾ ਸਥਾਪਿਤ ਸ਼੍ਰੀ ਹਿੰਦੂ ਤਖਤ ਦਾ ਸਥਾਪਨਾ ਦਿਵਸ ਧੁਮਧਾਮ ਨਾਲ ਮਨਾਇਆ ਗਿਆ।
ਸ਼੍ਰੀ ਹਿੰਦੂ ਤਖਤ ਵਲੋਂ ਅੱਜ ਸ਼ੋਭਾ ਯਾਤਰਾ ਜੀਰਕਪੁਰ ਤੋਂ ਸ਼ੁਰੂ ਹੋਈ ਜਿਸ ਵਿੱਚ ਵੱਖ ਵੱਖ ਥਾਵਾਂ ਤੋਂ ਲੋਕ ਜੁੜਦੇ ਗਏ ਅਤੇ ਪਟਿਆਲਾ ਵਿੱਚ ਇਹ ਸ਼ੋਭਾ ਯਾਤਰਾ ਨੇ ਪਹੁੰਚਦਿਆਂ ਇੱਕ ਵਿਸ਼ਾਲ ਰੂਪ ਲੈ ਲਿਆ।ਵੱਡੀ ਗਿਣਤੀ ਵਿੱਚ ਮੋਟਰਸਾਇਕਲ^ਕਾਰਾਂ ਦੇ ਕਾਫਿਲੇ ਨਾਲ ਪਟਿਆਲਾ ਦੇ ਵੱਖ ਵੱਖ ਬਜਾਰਾਂ ਵਿੱਚ ਹੁੰਦੀ ਹੋਈ ਇਹ ਸ਼ੋਭਾ ਯਾਤਰਾ ਕਾਲੀ ਮਾਤਾ ਮੰਦਿਰ ਪੁੱਜੀ ਜਿੱਥੇ ਹਿੰਦੂ ਆਗੂਆਂ, ਵੱਖ ਵੱਖ ਅਖਾੜਿਆਂ ਦੇ ਸੰਤਾਂ ਮਹੰਤਾਂ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਹਿੰਦੂ ਧਰਮਾਂ ਦੇ ਅਧਾਰ *ਤੇ ਵੰਡਿਆ ਜਾ ਰਿਹਾ ਹੈ ਅਸੀਂ ਸ਼ੁਰੂ ਤੋਂ ਹੀ ਸਨਾਤਨ ਧਰਮ ਨੂੰ ਮੰਨਦੇ ਆ ਰਹੇ ਹਾਂ ਅਤੇ ਹਿੰਦੂ ਅੱਜ ਭਾਰਤ ਹੀ ਨਹੀਂ ਪੂਰੇ ਵਿਸ਼ਵ ਵਿੱਚ ਆਪਣਾ ਪਰਚਮ ਲਹਿਰਾ ਰਿਹਾ ਹੈ ਜਿਹੜੇ ਲੋਕ ਪੱਛਮੀ ਸਭਿਅਤਾ ਵੱਲ ਜਾ ਰਹੇ ਸਨ ਉਹ ਵਾਪਸ ਆਪਣੇ ਧਰਮ ਵੱਲ ਮੁੜ ਰਹੇ ਹਨ। ਕਰੋਨਾ ਦੇ ਦੋਰਾਨ ਪੱਛਮੀ ਲੋਕਾਂ ਨੇ ਵੀ ਹੈਲੋ ਹਾਏ ਤਿਆਰ ਕੇ ਨਮਸਤੇ ਵੱਲ ਆਉਣਾ ਸ਼ੁਰੂ ਕਰ ਦਿਤਾ ਸੀ। ਜਿਹੜੇ ਲੋਕ ਫਾਸਟ ਫੂਡ ਨੂੰ ਹੀ ਜੀਵਨ ਦਾ ਅਧਾਰ ਮੰਨਦੇ ਸਨ ਉਹਨਾਂ ਨੇ ਵੀ ਇਮਯੂਨਿਟੀ ਦੇ ਨਾਂ *ਤੇ ਜੰਕ ਫੂਡ ਛੱਡ ਕੇ ਤਾਜਾ ਬਣਿਆ ਸਾਤਵਿਕ ਭੋਜਨ ਖਾਣਾ ਸ਼ੁਰੂ ਕਰ ਦਿਤਾ।ਹੁਣ ਉਹ ਦਿਨ ਵੀ ਦੂਰ ਨਹੀਂ ਜਦੋਂ ਸਨਾਤਨੀ ਪੂਰੇ ਵਿਸ਼ਵ *ਤੇ ਰਾਜ ਕਰਣਗੇ ਅਤੇ ਭਾਰਤ ਵਾਪਸ ਵਿਸ਼ਵਗੁਰੂ ਬਣੇਗਾ ਅਤੇ ਭਾਰਤ ਵਿਸ਼ਵ *ਤੇ ਰਾਜ ਕਰੇਗਾ।


ਇਸ ਮੌਕੇ ਸ਼੍ਰੀ ਹਿੰਦੂ ਤਖਤ ਦੇ ਮੁੱਖੀ ਜਗਦਗੁਰੂ ਪੰਚਾਨੰਦ ਗਿਰੀ ਮਹਾਰਾਜ ਨੇ ਕਿਹਾ ਕਿ ਸਾਨੂੰ ਆਪਣੇ ਹਜ਼ਾਰਾਂ ਸੈਂਕੜੇ ਸਾਲ ਪਹਿਲਾਂ ਦੇ ਇਤਿਹਾਸ ਨੂੰ ਦੇਖਣਾ ਚਾਹੀਦਾ ਹੈ, ਜਿਸ ਵਿਚ ਸਾਡੇ ਧਰਮ ਗ੍ਰੰਥਾਂ ਵਿਚ ਸੰਸਕ੍ਰਿਤ ਸਕੂਲ, ਗੁਰੂ ਕੁਲ ਵਿਸ਼ਵਵਿਿਦਆਲਿਆ ਹੁੰਦੇ ਸਨ ਅਤੇ ਸੰਸਕ੍ਰਿਤ ਦੇ ਪਾਠ ਪੜ੍ਹਾਉਂਦੇ ਸਨ, ਜਿਸ ਕਾਰਨ ਸਾਡੀ ਅਧਿਆਤਮਿਕਤਾ ਵਿੱਚ ਵਧੇਰੇ ਰੁਚੀ ਸੀ।ਪਰ ਹੁਣ ਹਿੰਦੂ ਦਾ ਜੀਵਨ ਬਦਲ ਰਿਹਾ ਹੈ ਜਿਸ ਵਿਚ ਸਾਨੂੰ ਤਬਦੀਲੀ ਲਿਆਉਣ ਦੀ ਲੋੜ ਹੈ। ਅੱਜ ਮੰਦਿਰਾਂ ਵਿੱਚ ਢੋਲ ਨਗਾਰਿਆਂ ਦੀ ਥਾਂ ਪੁਜਾਰੀ ਮਸ਼ੀਨੀ ਨਗਾਰੇ ਵਜਾ ਰਹੇ ਹਨ ਜਦੋਂ ਕਿ ਸਾਨੂੰ ਰੋਜ਼ਾਨਾ ਸਵੇਰੇ ਸ਼ਾਮ ਨੇੜੇ ਦੇ ਮੰਦਰਾਂ ਵਿਚ ਜਾ ਕੇ ਪੂਜਾ ਅਰਤੀ ਕਰਨੀ ਚਾਹੀਦੀ ਹੈ।
ਇਸ ਮੋਕੇ ਵੱਖ ਵੱਖ ਬਜਾਰਾਂ ਵਿੱਚ ਜਗਦਗੁਰੂ ਪੰਚਾਨੰਦ ਗਿਰੀ ਜੀ ਮਹਾਰਾਜ ਅਤੇ ਅਖਾੜਿਆਂ ਦੇ ਸੰਤਾਂ ਮਹਾਪੁਰਖਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਸ਼ੋਭਾ ਯਾਤਰਾ ਵਿੱਚ ਸ਼ਾਮਿਲ ਹੋਏ ਭਗਤਾਂ ਲਈ ਵੱਖ ਵੱਖ ਬਜਾਰਾਂ ਵਿੱਚ ਤਰਾਂ ਤਰਾਂ ਦੇ ਪਕਵਾਨਾਂ ਦੇ ਲੰਗਰ ਲਗਾਏ ਗਏ, ਉੱਥੇ ਹੀ ਸ਼ਿਵ ਸ਼ਕਤੀ ਲੰਗਰ ਚੈਰੀਟੇਬਲ ਟਰਸਟ ਵਲੋਂ ਕਾਲੀ ਮਾਤਾ ਮੰਦਿਰ ਵਿਖੇ 52 ਪਕਵਾਨ ਬਣਾ ਕੇ ਭਗਤਾਂ ਲਈ ਭੋਜਨ ਕਰਵਾਇਆ ਗਿਆ।
ਇਸ ਮੋਕੇ ਸ਼੍ਰੀ ਹਿੰਦੂ ਤੱਖਤ ਦੇ ਵੱਖ ਵੱਖ ਅਹੁਦੇਦਾਰਾਂ, ਅਸ਼ਵਨੀ ਗੱਗੀ ਪੰਡਿਤ, ਸਵਤੰਤਰ ਰਾਜ ਪਾਸੀ, ਸੁਰਿੰਦਰ ਗੋਇਲ, ਰਾਜੇਸ਼ ਕੇਹਰ, ਅਸ਼ਵਨੀ ਗਰਗ, ਭਗਵਾਨ ਦਾਸ ਮਹਿਤਾ ਜੈਦੀਪ ਨੰਨੀ, ਕਰਨ ਮੌਦਗਿਲ, ਅਸ਼ਵਨੀ ਸ਼ਰਮਾ, ਵਰਿੰਦਰ ਮੌਦਗਿਲ, ਮੰਜੂ ਸ਼ਰਮਾ ਹਾਜਰ ਰਹੇ ਅਤੇ ਸ਼੍ਰੀ ਹਿੰਦੂ ਤੱਖਤ ਦੇ ਮੰਚ ਤੋਂ ਸ਼ਾਂਤੀ ਗਿਰੀ, ਅਵਧੇਸ਼ ਗਿਰੀ, ਸੁਧੀਰ ਨਾਰਾਇਣ ਗਿਰੀ, ਸੱਚ ਗਿਰੀ, ਪਰਸ਼ੂਰਾਮ ਗਿਰੀ ਅਤੇ ਮਹਾਮੰਡਲੇਸ਼ਵਰ ਸਤਿਆਨੰਦ ਗਿਰੀ ਆਦਿ ਨੇ ਵੀ ਸੰਬੋਧਨ ਕੀਤਾ

Post Views: 66
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: Ashok Tiwari: Shri Hindu Takht only demands tHistory of Sri Harmandir SahibNIA Files Charge Sheet Against 3 in Murder Case of HinduNIA files charge sheet against arms suppliers in Sri HinduRow after Akal Takht chief priest asks Sikhs to keep modernShri Hindu Takht appoints Shandilya as Incharge for Kashmirshri hindu takht Hindi News | Latest Hindi NeShri Hindu Takht pays tribute to Rajiv Gandhi by bathing hisShri Hindu Takht will openly work against AAPSri Hindu Takht leader shot dead in Ludhiana - Hindustan Timessri hindu takht News - Times of IndiaTakht Sri Damdama Sahib
Previous Post

2023-24 ਲਈ ਤਰਜੀਹੀ ਖੇਤਰ ਲਈ 2.73 ਲੱਖ ਕਰੋੜ ਰੁਪਏ ਦੀ ਕਰਜਾ ਸਮਰੱਥਾ, 2022-23 ਲਈ ਅਨੁਮਾਨਾਂ ਨਾਲੋਂ 5 ਫੀਸਦੀ ਦਾ ਵਾਧਾ, ਵਿੱਤ ਮੰਤਰੀ ਵੱਲੋਂ ਸਟੇਟ ਫੋਕਸ ਪੇਪਰ 2023-24 ਅਤੇ ਯੂਨਿਟ ਲਾਗਤ ਪੁਸਤਿਕਾ ਜਾਰੀ, ਸੱਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਐਸ.ਐਚ.ਜੀ ਅਤੇ ਐਫ.ਪੀ.ਓਜ ਨੂੰ ਪੁਰਸਕਾਰ ਪ੍ਰਦਾਨ ਕੀਤੇ

Next Post

ਮੁੱਖ ਮੰਤਰੀ ਵੱਲੋਂ ਸ਼ਹੀਦ ਕਾਂਸਟੇਬਲ ਕੁਲਦੀਪ ਸਿੰਘ ਬਾਜਵਾ ਦੇ ਨਾਮ ਉਤੇ ਸਟੇਡੀਅਮ ਬਣਾਉਣ ਅਤੇ ਸੜਕ ਦਾ ਨਾਮ ਰੱਖਣ ਦਾ ਐਲਾਨ, ਸ਼ਹੀਦ ਦੇ ਜੱਦੀ ਪਿੰਡ ਜਾ ਕੇ ਪਰਿਵਾਰ ਨੂੰ ਦੋ ਕਰੋੜ ਰੁਪਏ ਦਾ ਚੈੱਕ ਸੌਂਪੇ

Next Post
ਮੁੱਖ ਮੰਤਰੀ ਵੱਲੋਂ ਸ਼ਹੀਦ ਕਾਂਸਟੇਬਲ ਕੁਲਦੀਪ ਸਿੰਘ ਬਾਜਵਾ ਦੇ ਨਾਮ ਉਤੇ ਸਟੇਡੀਅਮ ਬਣਾਉਣ ਅਤੇ ਸੜਕ ਦਾ ਨਾਮ ਰੱਖਣ ਦਾ ਐਲਾਨ, ਸ਼ਹੀਦ ਦੇ ਜੱਦੀ ਪਿੰਡ ਜਾ ਕੇ ਪਰਿਵਾਰ ਨੂੰ ਦੋ ਕਰੋੜ ਰੁਪਏ ਦਾ ਚੈੱਕ ਸੌਂਪੇ

ਮੁੱਖ ਮੰਤਰੀ ਵੱਲੋਂ ਸ਼ਹੀਦ ਕਾਂਸਟੇਬਲ ਕੁਲਦੀਪ ਸਿੰਘ ਬਾਜਵਾ ਦੇ ਨਾਮ ਉਤੇ ਸਟੇਡੀਅਮ ਬਣਾਉਣ ਅਤੇ ਸੜਕ ਦਾ ਨਾਮ ਰੱਖਣ ਦਾ ਐਲਾਨ, ਸ਼ਹੀਦ ਦੇ ਜੱਦੀ ਪਿੰਡ ਜਾ ਕੇ ਪਰਿਵਾਰ ਨੂੰ ਦੋ ਕਰੋੜ ਰੁਪਏ ਦਾ ਚੈੱਕ ਸੌਂਪੇ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800