ਪਟਿਆਲਾ 13 ਸਤੰਬਰ (ਕੰਵਲਜੀਤ ਕੰਬੋਜ) – ਪਟਿਆਲਾ ਥਾਣਾ ਅਫ਼ਸਰ ਕਲੋਨੀ ਪੁਲਸ ਨੂੰ ਮਿਲੀ ਵੱਡੀ ਸਫਲਤਾ ਰਾਜਿੰਦਰਾ ਹਸਪਤਾਲ ਦੇ ਬਾਹਰ ਨਾਕਾਬੰਦੀ ਦੌਰਾਨ ਰੋਕੀ ਸਵਿਫਟ ਡਜਾਇਰ ਗਡੀ ਦੇ ਵਿੱਚੋਂ ਤਲਾਸ਼ੀ ਦੌਰਾਨ 1 ਕਿਲੋ ਅਫੀਮ ਬਰਾਮਦ ਸਾਡੇ ਸਾਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਵਲ ਲਾਈਨ ਦੇ ਪ੍ਰਭਾਰੀ ਗੁਰਪ੍ਰੀਤ ਸਿੰਘ ਭਿੰਡਰ ਨੇ ਆਖਿਆ ਕਿ ਗੱਡੀ ਪੁਲੀਸ ਵੱਲੋਂ ਰਜਿੰਦਰਾ ਹਸਪਤਾਲ ਦੇ ਬਾਹਰ ਨਾਕਾਬੰਦੀ ਕੀਤੀ ਗਈ ਸੀ ਜਿੱਥੇ ਕਿ ਇਕ ਗੱਡੀ ਨੂੰ ਰੋਕਿਆ ਗਿਆ ਤਾਂ ਉਸ ਵਿਚੋਂ 1 ਕਿਲੋ ਅਫੀਮ ਬਰਾਮਦ ਹੋਈ ਇਸ ਮਸਲੇ ਦੇ ਵਿੱਚ ਦੋ ਸ਼ਖਸ ਗ੍ਰਿਫਤਾਰ ਕੀਤੇ ਗਏ ਹਨ ਜਿਨ੍ਹਾਂ ਦੀ ਉਮਰ 50 ਤੋਂ 55 ਸਾਲ ਹੈ ਜਿਨ੍ਹਾਂ ਦਾ ਨਾਮ ਹਰਦੀਪ ਸਿੰਘ ਅਤੇ ਰਾਮ ਕੁਮਾਰ ਹੈ ਇਹ ਦੋਨੋਂ ਹੀ ਵਿਅਕਤੀ ਬਠਿੰਡਾ ਦੇ ਰਹਿਣ ਵਾਲੇ ਹਨ ਇਹ ਬਠਿੰਡੇ ਤੋ ਪਟਿਆਲਾ ਅਫ਼ੀਮ ਸਪਲਾਈ ਕਰਨ ਲਈ ਪਹੁੰਚੇ ਸਨ ਇਹਨਾਂ ਦੋਵੇਂ ਦੋਸ਼ੀਆਂ ਵਿਚੋਂ ਰਾਮ ਕੁਮਾਰ ਦਾ ਬੇਟਾ ਰਾਜਸਥਾਨ ਤੋਂ ਗੱਡੀਆਂ ਦੇ ਵਿੱਚ ਨਸ਼ਾ ਸਪਲਾਈ ਕਰਦਾ ਸੀ ਸੁਪਰ ਵੱਖ ਵੱਖ ਥਾਣਿਆਂ ਵਿੱਚ ਮੁਕੱਦਮੇ ਦਰਜ ਹਨ ਫਿਲਹਾਲ ਪੁਲਸ ਵੱਲੋਂ ਇਹਨਾ ਦੋਵੇਂ ਦੋਸ਼ੀਆਂ ਨੂੰ ਕੋਰਟ ਵਿਖੇ ਪੇਸ਼ ਕਰ 1 ਦਿਨ ਦਾ ਰਿਮਾਂਡ ਹਾਸੀਲ ਕੀਤਾ ਗਿਆ ਹੈ ਅੱਗੇ ਦੀ ਪੁੱਛ-ਗਿੱਛ ਪੁਲਸ ਵੱਲੋਂ ਜਾਰੀ ਹੈ ਲਗਾਤਾਰ ਵੱਡੇ ਖੁਲਾਸੇ ਕੀਤੇ ਜਾਣਗੇ ਇਸ ਸਾਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਵਲ ਲਾਈਨ ਦੇ ਪ੍ਰਭਾਰੀ ਗੁਰਪ੍ਰੀਤ ਸਿੰਘ ਭਿੰਡਰ ਨੇ ਆਖਿਆ ਕਿ ਗੱਡੀ ਪੁਲੀਸ ਵੱਲੋਂ ਰਜਿੰਦਰਾ ਹਸਪਤਾਲ ਦੇ ਬਾਹਰ ਨਾਕਾਬੰਦੀ ਕੀਤੀ ਗਈ ਸੀ ਜਿੱਥੇ ਕਿ ਇਕ ਗੱਡੀ ਨੂੰ ਰੋਕਿਆ ਗਿਆ ਤਾਂ ਉਸ ਵਿਚੋਂ 1 ਕਿਲੋ ਅਫੀਮ ਬਰਾਮਦ ਹੋਈ ਇਸ ਮਸਲੇ ਦੇ ਵਿੱਚ ਦੋ ਸ਼ਖਸ ਗ੍ਰਿਫਤਾਰ ਕੀਤੇ ਗਏ ਹਨ ਜਿਨ੍ਹਾਂ ਦੀ ਉਮਰ 50 ਤੋਂ 655 ਸਾਲ ਹੈ ਜਿਨ੍ਹਾਂ ਦਾ ਨਾਮ ਹਰਦੀਪ ਸਿੰਘ ਅਤੇ ਰਾਮ ਕੁਮਾਰ ਹੈ ਇਹ ਦੋਨੋਂ ਹੀ ਵਿਅਕਤੀ ਬਠਿੰਡਾ ਦੇ ਰਹਿਣ ਵਾਲੇ ਹਨ ਇਹ ਬਠਿੰਡੇ ਤੋ ਪਟਿਆਲਾ ਅਫ਼ੀਮ ਸਪਲਾਈ ਕਰਨ ਲਈ ਪਹੁੰਚੇ ਸਨ ਇਹਨਾਂ ਦੋਵੇਂ ਦੋਸ਼ੀਆਂ ਵਿਚੋਂ ਰਾਮ ਕੁਮਾਰ ਦਾ ਬੇਟਾ ਰਾਜਸਥਾਨ ਤੋਂ ਗੱਡੀਆਂ ਦੇ ਵਿੱਚ ਨਸ਼ਾ ਸਪਲਾਈ ਕਰਦਾ ਸੀ ਸੁਪਰ ਵੱਖ ਵੱਖ ਥਾਣਿਆਂ ਵਿੱਚ ਮੁਕੱਦਮੇ ਦਰਜ ਹਨ ਫਿਲਹਾਲ ਪੁਲਸ ਵੱਲੋਂ ਇਹਨਾ ਦੋਵੇਂ ਦੋਸ਼ੀਆਂ ਨੂੰ ਕੋਰਟ ਵਿਖੇ ਪੇਸ਼ ਕਰ 1 ਦਿਨ ਦਾ ਰਿਮਾਂਡ ਹਾਸੀਲ ਕੀਤਾ ਗਿਆ ਹੈ ਅੱਗੇ ਦੀ ਪੁੱਛ-ਗਿੱਛ ਪੁਲਸ ਵੱਲੋਂ ਜਾਰੀ ਹੈ ਲਗਾਤਾਰ ਵੱਡੇ ਖੁਲਾਸੇ ਕੀਤੇ ਜਾਣਗੇ