No Result
View All Result
Sunday, October 12, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home PUNJAB

ਅੱਜ ਧਰਨੇ ਦੇ ਪਹਿਲੇ ਦਿਨ ਸਰਪੰਚਾਂ ਪੰਚਾਂ ਦੀ ਤਰਫ ਤੋਂ ਮੁੱਖ ਮੰਤਰੀ ਗੁਰਮੀਤ ਸਿੰਘ ਸੈਕਰਾਮੈਂਟੋ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਦਾ ਕੀਤਾ ਘਿਰਾਓ

admin by admin
August 23, 2021
in PUNJAB
0
ਅੱਜ ਧਰਨੇ ਦੇ ਪਹਿਲੇ ਦਿਨ ਸਰਪੰਚਾਂ ਪੰਚਾਂ ਦੀ ਤਰਫ ਤੋਂ ਮੁੱਖ ਮੰਤਰੀ ਗੁਰਮੀਤ ਸਿੰਘ ਸੈਕਰਾਮੈਂਟੋ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਦਾ ਕੀਤਾ ਘਿਰਾਓ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਪਟਿਆਲਾ,23 ਅਗਸਤ (ਕੰਵਲਜੀਤ ਕੰਬੋਜ}- ਅੱਜ 5 ਹਜ਼ਾਰ ਦੇ ਕਰੀਬ ਸਰਪੰਚਾਂ ਪੰਚਾਂ ਦੀ ਤਰਫ ਤੋਂ ਪਟਿਆਲਾ ਦੇ ਪੁੱਡਾ ਗਰਾਉਂਡ ਵਿਖੇ ਲਗਾਇਆ ਗਿਆ 3 ਰੋਜ਼ਾ ਧਰਨਾ ਅੱਜ ਸਰਪੰਚਾਂ-ਪੰਚਾਂ ਦੇ ਚੇਤਾਵਨੀ ਧਰਨੇ ਦੇ ਪਹਿਲੇ ਦਿਨ ਘੇਰਿਆ ਗਿਆ ਕੈਪਟਨ ਅਮਰਿੰਦਰ ਸਿੰਘ ਦਾ ਮੋਤੀ ਮਹਿਲ ਇਸ ਮੌਕੇ ਤੇ ਪੰਜਾਬ ਪ੍ਰਧਾਨ ਗੁਰਮੀਤ ਸਿੰਘ ਨੇ ਆਖਿਆ ਕਿ ਜੋ 4 ਸਾਲਾਂ ਦੇ ਵਿਚਕਾਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਪੰਚਾਇਤਾ ਦੀ ਪਿੰਡਾਂ ਦੇ ਵਿੱਚ ਬੇਕਦਰੀ ਕੀਤੀ ਹੈ ਉਸ ਨੂੰ ਲੈ ਕੇ ਅਤੇ ਪਿੰਡਾਂ ਦੇ ਸਰਪੰਚਾਂ ਦੇ ਤਨਖਾਹ ਭੱਤੇ ਦੀ ਮੰਗ ਨੂੰ ਲੈ ਕੇ ਨਾਲ ਹੀ ਜੋ ਪੰਜਾਬ ਦੇ ਸ਼ਹਿਰਾਂ ਦੇ ਵਿਚ ਐਮ.ਸੀ ਚੋਣ ਹੁੰਦੇ ਹਨ ਉਸ ਵਿੱਚ ਹੋਰ 1000 ਵੋਟ ਹੁੰਦੀ ਹੈ ਲੇਕਿਨ ਪਿੰਡਾਂ ਦੇ ਸਰਪੰਚਾਂ ਦੀ ਵੋਟ 9 ਹਜ਼ਾਰ ਦੇ ਕਰੀਬ ਹੈ ਫੇਰ ਵੀ ਐਮ.ਸੀ ਦੀ ਤਾਨਖਵਾ ਸਰਪੰਚਾਂ ਨਾਲੋਂ ਜ਼ਿਆਦਾ ਹੈ ਇਸ ਕਰਕੇ ਸਾਡੀ ਮੰਗ ਹੈ ਕਿ ਜੋ ਸਰਪੰਚਾਂ ਦਾ ਕੰਮ ਹੈ ਉਹ ਐਮ.ਐਲ.ਏ ਤੋਂ ਜਿਆਦਾ ਹੈ ਇਸ ਕਰਕੇ ਸਾਡੀ ਮੰਗ ਹੈ ਕਿ ਸਾਡੀ ਤਾਨਖਵਾ ਵਿਚ ਵਾਧਾ ਕੀਤਾ ਜਾਵੇ ਇਸ ਲਈ ਅਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਚੇਤਾਵਨੀ ਦੇਣੇ ਹੈ ਕਿ ਜੇਕਰ ਸਾਡੀਆਂ ਮੰਗਾ ਦਾ ਹੱਲ ਨਾ ਹੋਇਆ ਤਾ ਅਸੀਂ ਆਪਣੇ ਪਿੰਡ ਵਿਚ ਇਨ੍ਹਾਂ ਨੂੰ ਆਉਣ ਨਹੀਂ ਦੇਵਾਗਾ|

Post Views: 54
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: 000 sarpanches Patiala3-day protestCapt. Amarinder SinghCapt. Amarinder Singh's governmentIn the space of 4 yearslatest newslatest updates on punjabPearl Palacepress ki taquat newsPUDA GROUNDpunjab newsPunjab President Gurmeet SinghRegarding the demand for salary allowance of sarpanchesThere are MC optionsToday about 5top 10 news
Previous Post

ਕੋਰੋਨਾ ਫਿਰ ਹੋਵੇਗਾ ਤੇਜ਼, ਲੋਕਾਂ ‘ਚ ਲਾਪਰਵਾਹੀ ਵਧੀ

Next Post

पशुओं में मुँह-खुर की बीमारी से प्रभावित जिलों में माहिर डाक्टरों की टीमें तैनातः तृप्त बाजवा

Next Post
पशुओं में मुँह-खुर की बीमारी से प्रभावित जिलों में माहिर डाक्टरों की टीमें तैनातः तृप्त बाजवा

पशुओं में मुँह-खुर की बीमारी से प्रभावित जिलों में माहिर डाक्टरों की टीमें तैनातः तृप्त बाजवा

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In