No Result
View All Result
Monday, October 13, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home INDIA

ਲੋਕ ਸੰਪਰਕ ਵਿਭਾਗ ਪੰਜਾਬ ਦੇ ਸੀਨੀਅਰ ਸਹਾਇਕ ਲਲਿਤ ਜਿੰਦਲ ਦੀ ਕੋਰੋਨਾ ਕਾਰਨ ਮੋਤ

admin by admin
May 1, 2021
in INDIA, PUNJAB
0
ਲੋਕ ਸੰਪਰਕ ਵਿਭਾਗ ਪੰਜਾਬ ਦੇ ਸੀਨੀਅਰ ਸਹਾਇਕ ਲਲਿਤ ਜਿੰਦਲ ਦੀ ਕੋਰੋਨਾ ਕਾਰਨ ਮੋਤ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਚੰਡੀਗੜ੍ਹ, 1 ਮਈ (ਸ਼ਿਵ ਨਾਰਾਇਣ ਜਾਂਗੜਾ) ਲੋਕ ਸੰਪਰਕ ਵਿਭਾਗ ਪੰਜਾਬ ਦੇ ਸੀਨੀਅਰ ਸਹਾਇਕ ਲਲਿਤ ਕੁਮਾਰ ਜਿੰਦਲ ਦੀ ਸ਼ਨੀਵਾਰ ਨੂੰ ਕੋਰੋਨਾ ਕਾਰਨ ਮੋਤ ਹੋ ਗਈ। ਲਲਿਤ ਜਿੰਦਲ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਚ ਦਾਖਲ ਸੀ। ਲਲਿਤ ਦੀ ਬੇਵਕਤੀ ਮੌਤ ਤੇ ਲੋਕ ਸੰਪਰਕ ਵਿਭਾਗ ਅਤੇ ਸਮੂਹ ਪੱਤਰਕਾਰ ਭਾਈਚਾਰੇ ਵਿਚ ਸੋਗ ਦੀ ਲਹਿਰ ਹੈ।
ਲਲਿਤ ਕੁਮਾਰ ਜਿੰਦਲ ਬਹੁਤ ਹੀ ਮਿਲਨਸਾਰ ਸਨ ਅਤੇ ਲੋਕ ਸੰਪਰਕ ਵਿਭਾਗ ਵਿੱਚ ਵੱਖ ਵੱਖ ਸੀਟਾਂ ਤੇ ਕੰਮ ਕਰ ਚੁਕੇ ਸਨ। ਦਿਨ ਰਾਤ ਵਿਭਾਗ ਲਈ ਕੰਮ ਕਰਨ ਵਾਲੇ ਮਿਠਬੋਲੜੇ ਲਲਿਤ ਕੁਮਾਰ ਜਿੰਦਲ ਪਟਿਆਲਾ ਦੇ ਰਹਿਣ ਵਾਲੇ ਸਨ ਅਤੇ ਇਕ ਹਫਤਾ ਪਹਿਲੇ ਤੱਕ ਚੰਡੀਗੜ ਸੱਕਤਰੇਤ ਵਿਚ ਨੋਕਰੀ ਤੇ ਆ ਜਾ ਰਹੇ ਸਨ, ਪਰ ਪਿਛਲੇ ਹਫਤੇ ਅਚਾਨਕ ਬਿਮਾਰ ਹੋਣ ਕਾਰਨ ਕਰੋਨਾ ਪਾਜਿਿਟਵ ਦਾ ਪਤਾ ਅਤੇ ਅੱਜ ਉਹਨਾਂ ਦੀ ਬੇਵਕਤੇ ਮੋਤ ਹੋ ਗਈ।

Post Views: 30
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: #PunjabiNews #Suicide #Video #FacebookPost #PunjabCongress #PunjabPoliceIndia #CaptainAmarinderSinghCHIEF MINISTER OFFICE PUNJABDr Senu Duggal additional director department of information and public relations PunjabDr Senu Duggal DPR Punjab latest news and videosInformation & Public Relations Department Punjablalit Kumar Jindal Senior Assistant of Information and Public Relations department Punjablalit Kumar Jindal Senior Assistant of Information and Public Relations department Punjab died due to coronaLalit Kumar official of Punjab Public relations dept dies COVID-19live #Ask Captain Facebook interactionSenu Duggal pro chandigarh latest news and videosसूचना एवं लोक संपर्क विभाग पंजाब Punjab coronavirus symptomsਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ
Previous Post

Precisely what is the Definition of any Sugar Daddy?

Next Post

ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸੀਨੀਅਰ ਸਹਾਇਕ ਲਲਿਤ ਕੁਮਾਰ ਜਿੰਦਲ ਦਾ ਦੇਹਾਂਤ

Next Post
ਲੋਕ ਸੰਪਰਕ ਵਿਭਾਗ ਪੰਜਾਬ ਦੇ ਸੀਨੀਅਰ ਸਹਾਇਕ ਲਲਿਤ ਜਿੰਦਲ ਦੀ ਕੋਰੋਨਾ ਕਾਰਨ ਮੋਤ

ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸੀਨੀਅਰ ਸਹਾਇਕ ਲਲਿਤ ਕੁਮਾਰ ਜਿੰਦਲ ਦਾ ਦੇਹਾਂਤ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In