No Result
View All Result
Tuesday, October 14, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home DELHI

ਇੰਡੀਅਨ ਏਅਰ ਫੇਰਸ ਵਿਚ ਅੱਤਅਧੁਨਿਕ ਲੜਾਕੂ ਜਹਾਜ ਰਾਫੇਲ ਦੇ ਏਅਰਫੋਰਸ ਵਿਚ ਸ਼ਾਮਿਲ

admin by admin
September 10, 2020
in DELHI, ENGLISH NEWS, ENTERTAINMENT, HARYANA, INDIA, PUNJAB, SPORTS, WORLD
0
ਇੰਡੀਅਨ ਏਅਰ ਫੇਰਸ ਵਿਚ ਅੱਤਅਧੁਨਿਕ ਲੜਾਕੂ ਜਹਾਜ ਰਾਫੇਲ ਦੇ ਏਅਰਫੋਰਸ ਵਿਚ ਸ਼ਾਮਿਲ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਅੰਬਾਲਾ ਕੈਂਟ, 10 ਸਤੰਬਰ (ਪ੍ਰੈਸ ਕੀ ਤਾਕਤ ਬਿਊਰੋ): – ਜਿਸ ਤਾਕਤ ਨੂੰ ਅੱਜ ਅਸੀਂ ਆਪਣੀ ਅੱਖਾਂ ਨਾਲ ਦੇਖ ਪਾ ਰਹੇ ਹਨ, ਉਸ ਨੂੰ ਪਾਉਣ ਦੀ ਰਾਹ ਵਿਚ ਅਨੇਕ ਅੜਚਨਾਂ ਵੀ ਆਈਆਂ| ਪਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਮਜਬੂਤ ਇੱਛਾ ਸ਼ਕਤੀ ਦੇ ਸਾਹਮਣੇ ਉਹ ਸਾਰੇ ਨੇਸਤਨਾਬੂਦ ਹੁੰਦੀ ਗਈ, ਅਤੇ ਸਾਡਾ ਮਾਰਗ ਪ੍ਰਸਸ਼ਤ ਹੁੰਦਾ ਗਿਆ| ਇਹ ਉਨ੍ਹਾਂ ਦੀ ਦੂਰਦਰਸ਼ਿਤਾ ਦਾ ਨਤੀਜਾ ਹੈ ਜਿਸਨੂੰ ਅਸੀਂ ਅੱਜ ਪੂਰਾ ਹੁੰਦੇ ਦੇਖ ਰਹੇ ਹਨ| ਅਸੀਂ ਇਹ ਚੰਗੀ ਤਰ੍ਹਾ ਸਮਝਦੇ ਹਨ ਕਿ ਬਦਲਦੇ ਸਮੇਂ ਦੇ ਨਾਲ ਸਾਨੂੰ ਸਵੈ ਨੂੰ ਵੀ ਤਿਆਰ ਕਰਨਾ ਹੋਵੇਗਾ| ਇਹ ਗਲ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਏਅਰ ਫੋਰਸ ਸਟੇਸ਼ਨ ਅੰਬਾਲਾ ਕੈਂਟ ਵਿਚ ਆਯੋਜਿਤ ਰਾਫੇਲ ਇੰਡਕਸ਼ਨ ਸੈਰੇਮਨੀ ਵਿਚ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰਦੇ ਹੋਏ ਕਹੀ|
ਇੰਡੀਅਨ ਏਅਰ ਫੇਰਸ ਵਿਚ ਅੱਤਅਧੁਨਿਕ ਲੜਾਕੂ ਜਹਾਜ ਰਾਫੇਲ ਦੇ ਏਅਰਫੋਰਸ ਵਿਚ ਸ਼ਾਮਿਲ ਹੋਣ ਦੇ ਮੌਕੇ ‘ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਤੁਹਾਡੇ ਸਾਰਿਆਂ ਦੇ ਵਿਚ ਜਾ ਕੇ ਮੈਂਨੂੰ ਬਹੁਤ ਖੁਸ਼ੀ ਹੋ ਰਹੀ ਹੈ| ਏਅਰਫੋਰਸ ਵਿਚ ਰਾਫੇਲ ਦਾ ਸ਼ਾਮਿਲ ਹੋਣਾ ਇਕ ਮਹਤੱਵਪੂਰਣ ਅਤੇ ਇਤਿਹਾਸਕ ਪੱਲ ਹੈ ਅਤੇ ਸਾਨੂੰ ਸਾਰੇ ਦੇਸ਼ਵਾਸੀਆਂ ਦੇ ਲਈ ਇਸ ਇਤਹਾਸਕ ਪੱਲ ਦਾ ਗਵਾਹ ਬਣਨਾ ਹੈ, ਮਾਣ ਦਾ ਵਿਸ਼ਾ ਹੈ| ਇਸ ਮੌਕੇ ‘ਤੇ ਮੈਂ ਸਾਡੀ ਏਅਰਫੋਰਸ, ਠ;ਰਮਡ ਫੋਰਸ ਸਮੇਤ ਸਾਰੇ ਦੇਸ਼ ਵਾਸੀਆਂ ਨੂੰ ਦਿਲੋ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ|
ਰੱਖਿਆ ਮੰਤਰੀ ਨੇ ਕਿਹਾ ਕਿ ਰਾਫੇਲ ਇੰਡੀਅਨ ਏਅਰਫੋਰਸ ਦੇ ਬੇੜੇ ਵਿਚ ਸ਼ਾਮਿਲ ਹੋਣਾ ਭਾਰਤ ਅਤੇ ਫ੍ਰਾਂਸ ਦੇ ਵਿਚ ਦੇ ਸਬੰਧਾਂ ਨੂੰ ਦਰਸ਼ਾਊਂਦਾ ਹੈ| ਭਾਰਤ ਅਤੇ ਮਜਬੂਤ ਲੋਕਤੰਤਰ ਦੇ ਪ੍ਰਤੀ ਸਾਡੀ ਆਸਥਾ ਅਤੇ ਸੰਪੂਰਣ ਵਿਸ਼ਵ ਵਿਚ ਸ਼ਾਂਤੀ ਦੀ ਕਾਮਨਾ, ਸਾਡੇ ਆਪਸੀ ਸਬੰਧਾਂ ਦੇ ਆਧਾਰ ਹਨ|
ਆਪਣੇ ਸੰਬੋਧਨ ਵਿਚ ਉਨ੍ਹਾਂ ਨੇ ਅੱਗੇ ਕਿਹਾ ਕਿ ਭਾਰਤ ਅਤੇ ਫ੍ਰਾਂਸ ਦੇ ਵਿਚ ਇਕ ਸਪੈਸ਼ਲ ਸਟ੍ਰੈਟਜਿਕ ਪਾਰਟਨਰਸ਼ਿਪ ਹੈ ਜੋ ਸਮੇਂ ਦੇ ਨਾਲ ਲਗਾਤਾਰ ਮਜਬੂਤ ਹੋ ਰਹੀ ਹੈ| ਭਾਰਤ ਦੀ ਸਵਾਧੀਨਤਾ ਦੇ ਬਾਅਦ ਸਾਡੇ ਦੇਸ਼ ਅਤੇ ਫ੍ਰਾਂਸ ਦੇ ਵਿਚ ਜੀਵੰਤ ਰੱਖਿਆ ਸਹਿਯੋਗ ਵਿਕਸਿਤ ਹੋਇਆ ਹੈ|
ਉਨ੍ਹਾਂ ਨੇ ਕਿਹਾ ਕਿ ਅੱਜ ਇੰਨ੍ਹਾਂ ਦਾ ਇੰਡਕਸ਼ਨ ਪੂਰੀ ਦੁਨੀਆ, ਖਾਸ ਕਰ ਸਾਡੀ ਸੰਪ੍ਰਭੁਤਾ ਦੇ ਵੱਲ ਉੱਠੀਆਂ ਨਜਰਾਂ ਦੇ ਲਈ ਇਕ ਵੱਡਾ ਅਤੇ ਕੜਾ ਸੰਦੇਸ਼ ਹੈ| ਸਾਡੀ ਸੀਮਾਵਾਂ ‘ਤੇ ਜਿਸ ਤਰ੍ਹਾ ਦਾ ਮਾਹੌਲ ਹਾਲ ਦੇ ਦਿਨਾਂ ਵਿਚ ਬਣਿਆ ਹੈ, ਜਾ ਮੈਂ ਸਿੱਧਾ ਕਹਾਂ ਕਿ ਬਣਾਇਆ ਗਿਆ ਹੈ ਉਨ੍ਹਾਂ ਦੇ ਲਿਹਾਜ ਨਾਲ ਇਹ ਇੰਡਕਸ਼ਨ ਬਹੁਤ ਅਹਿਮ ਹੈ|
ਰੱਖਿਆ ਮੰਤਰੀ ਨੇ ਕਿਹਾ ਕਿ ਸਾਡੀ ਜਿਮੇਵਾਰੀ ਸਿਰਫ ਆਪਣੀ ਪ੍ਰਦੇਸ਼ਿਕ ਸੀਮਾਵਾਂ ਤਕ ਹੀ ਸੀਮਤ ਨਹੀਂ ਹੈ, ਸਾਨੂੰ ਇੰਡੋ ਪ੍ਰਸ਼ਾਂਤ ਖੇਤਰ ਅਤੇ ਹਿੰਦ ਮਹਾਸਾਗਰ ਵਿਚ ਵੀ ਲਗਾਤਾਰ ਇਕ ਜਿਮੇਵਾਰ ਦੇਸ਼ ਦੇ ਰੂਪ ਵਿਚ ਵਿਸ਼ਵ ਸ਼ਾਂਤੀ ਅਤੇ ਕੌਮਾਂਤਰੀ ਸਮੁਦਾਏ ਦੇ ਨਾਲ ਆਪਸੀ ਸਹਿਯੋਗ ਦੇ ਲਈ ਪ੍ਰਤੀਬੱਧ ਹੈ|ਸਾਡੀ ਭੁਮਿਕਾ ਇੰਨ੍ਹਾਂ ਖੇਤਰਾਂ ਵਿਚ ਲਗਾਤਾਰ ਵੱਧ ਰਹੀ ਹੈ ਅਤੇ ਇਸ ਦੀ ਸ਼ਲਾਘਾ ਹੋ ਰਹੀ ਹੈ|
ਉਨ੍ਹਾਂ ਨੇ ਕਿਹਾ ਕਿ ਇਸ ਮੌਕੇ ‘ਤੇ ਇੱਥੇ ਭਾਰਤੀ ਏਅਰ ਫੋਰਸ ਸਾਥੀਆਂ ਨੂੰ ਵਧਾਈ ਦੇਣਾ ਚਾਹੁੰਗਾ ਕਿ ਸੀਮਾ ‘ਤੇ ਹਾਲ ਹੀ ਵਿਚ ਹੋਈ ਦੁਰਭਾਗਪੂਰਣ ਘਟਨਾ ਦੌਰਾਨ, ਐਲਏਸੀ ਦੇ ਕੋਲ ਭਾਰਤੀ ਏਅਰਫੋਰਸ ਨੇ ਜਿਸ ਤੇਜੀ ਅਤੇ ਸੁਝ-ਬੂਝ ਨਾਲ ਕਾਰਵਾਈ ਕੀਤੀ, ਉਹ ਦੇਸ਼ ਦੇ ਪ੍ਰਤੀ ਤੁਹਾਡੀ ਪ੍ਰਤੀਬੱਧਤਾ ਨੂੰਦਿਖਾਉਂਦਾ ਹੈ| ਤੁਹਾਡੇ ਅੱਗੇ ਦੇ ਠਿਕਾਨੇ ‘ਤੇ ਜਿਸ ਤੇਜੀ ਨਾਲ ਆਪਣੇ ਅਸੈਟਸ ਤੈਨਾਤ ਕੀਤੇ ਉਹ ਇਕ ਭਰੋਸਾ ਪੈਦਾ ਕਰਦਾ ਹੈ, ਕਿ ਸਾਡੀ ਏਅਰਫੋਰਸ ਆਪਣੇ ਪਰਿਚਾਲਨ ਜਿਮੇਵਾਰੀਆਂ ਨੂੰ ਪੂਰਾ ਕਰਨ ਲਈ ਪੁਰੀ ਤਰ੍ਹਾ ਤਿਆਰ ਹੈ| ਭਾਰਤੀ ਏਅਰਫੇਰਸ ਸਨੇ ਚੱਲ ਰਹੇ ਸੰਚਾਲਨ ਵਿਚ ਵਿਚ ਜੋ ਸਪੀਡ ਦਿਖਾਈ ਹੈ, ਵੁਸ ਨੇ ਯਕੀਨੀ ਹੀ ਸਾਰੇ ਸੰਭਾਵਿਤ ਵਿਰੋਧੀਆਂ ਨੂੰ ਸਾਡੇ ਦੇਸ਼ ਦੇ ਇਰਾਦਿਆਂ ਦੇ ਬਾਰੇ ਵਿਚ ਸੰਦੇਸ਼ ਦਿੱਤਾ ਹੈ|
ਉਨ੍ਹਾਂ ਨੇ ਇਸ ਮੌਕੇ ‘ਤੇ ਇਤਿਹਾਸਕ 17 ਸੁਕਵਾਡਰਨ ਨੂੰ ਵਿਸ਼ੇਸ਼ ਵਧਾਈ ਦਿੰਦੇ ਹੋਏ ਕਿਹਾ ਕਿ ਭਾਰਤੀ ਪਰਾਕ੍ਰਮ ਦੇ ਇਤਹਾਸ ਵਿਚ ਤੁਹਾਡਾ ਨਾਂਅ ਚਮਕੀਲੇ ਅੱਖਰਾਂ ਵਿਚ ਦਰਜ ਹਨ| ਰਾਫੇਲ ਦਾ ਇੰਡਕਸ਼ਨ ਗੋਲਡਨ ਏਰੋਜ ਨੂੰ ਨਵੀ ਚਮਕ ਦੇਵੇਗੀ| ਤੁਸੀ ਸਾਰੇ ਰਾਫੇਲ ਯਾਨੀ ਤੁਫਾਨ ਦੀ ਤਰ੍ਹਾ ਗਤੀਸ਼ੀਲ ਰਹਿ ਕੇਦੇਸ਼ ਦੀ ਅਖੰਡਤਾ ਅਤੇ ਸੰਪ੍ਰਭੁਤਾ ਦੀ ਰੱਖਿਆ ਕਰਦੇ ਰਹਿਣ| ਇਸ ਮੌਕੇ ‘ਤੇ ਉਨ੍ਹਾਂ ਦੇ ਨਾਲ ਫ੍ਰਾਂਸ ਦੀ ਰੱਖਿਆ ਮੰਤਰੀ ਫਲੋਰੇਂਸ ਪਾਰਲੀ ਵੀ ਮੌਜੂਦ ਰਹੀ| ਦੋਨੋਂ ਮਹਿਮਾਨਾਂ ਨੇ ਏਅਰਫੋਰਸਦੇ ਜਾਬਾਂਜ ਪਾਇਲਟਾਂ ਨੂੰ ਸਮ੍ਰਿਤੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ|
ਇਸ ਮੌਕੇ ‘ਤੇ ਫ੍ਰਾਂਸ ਦੀ ਰੱਖਿਆ ਮੰਤਰੀ ਫਲੋਰੈਂਸ ਪਾਰਲੀ ਨੇ ਵੀ ਆਪਣੇ ਸੰਬੋਧਨ ਵਿਚ ਏਅਰਫੋਰਸ ਦੇ ਅਧਿਕਾਰੀਆਂ ਨੁੰ ਰਾਫੇਲ ਦੇ ਸ਼ਾਮਿਲ ਹੋਣ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਭਾਰਤ ਅਤੇ ਫ੍ਰਾਂਸ ਦੇ ਮਧੁਰ ਅਤੇ ਸਬੰਧ ਹਨ| ਭਾਰਤੀ ਸੇਨਾ ਦੀ ਮਜਬੂਤੀ ਦੇ ਲਈ ਫ੍ਰਾਂਸ ਦੇਸ਼ ਹਮੇਸ਼ਾ ਉਨ੍ਹਾਂ ਦੇ ਨਾਲ ਖੜਾ ਹੈ| ਉਨ੍ਹਾਂ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸੇਨਾਵਾਂ ਨੂੰ ਮਜਬੂਤੀ ਮਿਲੀ ਹੈ ਅਤੇ ਦੇਸ਼ ਵੀ ਲਗਾਤਾਰ ਹਰ ਖੇਤਰ ਵਿਚ ਅੱਗੇ ਵੱਧ ਰਿਹਾ ਹੈ| ਉਨ੍ਹਾਂ ਨੇ ਰੱਖਿਆ ਮੰਤਰੀ ਦਾ ਵੀ ਵਿਸ਼ੇਸ਼ ਤੌਰ ‘ਤੇ ਧੰਨਵਾਦ ਪ੍ਰਗਟਾਉਂਦੇ ਹੋਏ ਕਿਹਾ ਕਿ ਅੱਜ ਇੱਥੇ ਇਸ ਪ੍ਰੋਗ੍ਰਾਮ ਵਿਚ ਸ਼ਾਮਿਲ ਹੋਣ ਦੀ ਕਾਫੀ ਖੁਸ਼ੀ ਮਿਲੀ ਹੈ|
ਇਸ ਮੌਕੇ ‘ਤੇ ਚੀਫ ਡਿਫੈਂਸ ਸੇਕਰੇਟਰੀ ਜਨਰਲ ਵਿਪਿਨ ਰਾਵਤ, ਏਅਰਫੋਰਸ ਪ੍ਰਮੁੱਖ ਏਅਰ ਚੀਫ ਮਾਰਸ਼ਲ ਆਰ.ਕੇ. ਐਸ. ਭਦੋਰਿਆ, ਰੱਖਿਆ ਸਕੱਤਰ ਡਾ. ਅਜੈ ਕੁਮਾਰ, ਰੱਖਿਆ ਵਿਭਾਗ ਦੇ ਸਕੱਤਰ ਅਤੇ ਡੀਆਰਡੀਓ ਦੇ ਅਧਿਅਕਸ਼ ਡਾ. ਜੀ. ਸਤੀਸ਼ ਰੇਡੀ, ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ, ਮੁੱਖ ਸਕੱਤਰ ਹਰਿਆਣਾ ਕੇਸ਼ਨੀ ਆਨੰਦ ਅਰੋੜਾ, ਡੀਜੀਪੀ ਹਰਿਆਣਾ ਮਨੋਜ ਯਾਦਵ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ|

Post Views: 42
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Previous Post

ਪੰਜਾਬ ਪੁਲਿਸ ਨੇ 45 ਸੋਸ਼ਲ ਮੀਡੀਆ ਲਿੰਕ ਬਲੌਕ ਕਰਨ ਲਈ ਕੇਂਦਰ ਕੋਲ ਕੀਤੀ ਪਹੁੰਚ

Next Post

पूर्व वी.एच.पी. अध्यक्ष अशोक सिंघल के थे दो सपने : राम मंदिर निर्माण और आशाराम बापू की रिहाई

Next Post
पूर्व वी.एच.पी. अध्यक्ष अशोक सिंघल के थे दो सपने : राम मंदिर निर्माण और आशाराम बापू की रिहाई

पूर्व वी.एच.पी. अध्यक्ष अशोक सिंघल के थे दो सपने : राम मंदिर निर्माण और आशाराम बापू की रिहाई

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In