No Result
View All Result
Friday, September 18, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home PUNJAB

ਪੰਜਾਬ ਐਸੋਸੀਏਟਡ ਸਕੂਲਜ਼ ਵੈਲਫੇਅਰ ਫਰੰਟ ਵੱਲੋਂ ਪ੍ਰਨੀਤ ਕੌਰ ਦਾ ਕਾਟੀਨਿਊਸ਼ਨ ਵਿੱਚ ਵਾਧਾ ਕਰਵਾਉਣ ਲਈ ਕੀਤਾ ਧੰਨਵਾਦ

admin by admin
June 4, 2020
in PUNJAB
0
ਪੰਜਾਬ ਐਸੋਸੀਏਟਡ ਸਕੂਲਜ਼ ਵੈਲਫੇਅਰ ਫਰੰਟ ਵੱਲੋਂ ਪ੍ਰਨੀਤ ਕੌਰ ਦਾ ਕਾਟੀਨਿਊਸ਼ਨ ਵਿੱਚ ਵਾਧਾ ਕਰਵਾਉਣ ਲਈ ਕੀਤਾ ਧੰਨਵਾਦ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਪਟਿਆਲਾ, 4 ਜੂਨ (ਪ੍ਰੈਸ ਕੀ ਤਾਕਤ ਬਿਊਰੋ) : ਪੰਜਾਬ ਐਸੋਸੀਏਸ਼ਨ ਸਕੂਲਜ਼ ਵੈਲਫੇਅਰ ਫਰੰਟ ਦੀ ਮੀਟਿੰਗ ਨੈਸ਼ਨਲ ਪਬਲਿਕ ਸਕੂਲ ਦੇ ਵਿੱਚ ਹੋਈ। ਜਿਸ ਵਿੱਚ ਸਾਰੇ ਮੈਂਬਰਾਂ ਨੇ ਵੱਧ ਚੜ ਕੇ ਹਿੱਸਾ ਲਿਆ। ਸਾਰੇ ਮੈਂਬਰਾਂ ਨੇ ਐਸੋਸੀਏਟ ਸਕੂਲਾਂ ਦੇ ਕਾਟੀਨਿਊਸ਼ਨ ਵਿੱਚ ਵਾਧਾ ਐਮ.ਪੀ. ਮਹਾਰਾਣੀ ਪ੍ਰਨੀਤ ਕੌਰ ਜੀ ਦੀ ਕ੍ਰਿਪਾਲਤਾ ਨਾਲ ਹੋਇਆ ਹੈ। ਪਿਛਲੇ ਦੋ ਸਾਲਾਂ ਤੋਂ ਰੀਨਿਊਅਲ ਦਾ ਪ੍ਰੋਫਾਰਮਾ ਪ੍ਰਨੀਤ ਕੌਰ ਦੀ ਕ੍ਰਿਪਾ ਨਾਲ ਹੀ ਪੈਂਦਾ ਆ ਰਿਹਾ ਹੈ। ਮਹਾਰਾਣੀ ਪ੍ਰਨੀਤ ਕੌਰ ਨਾਲ ਜਗਰੂਪ ਸਿੰਘ ਮਹਿਮਦਪੁਰ ਸਟੇਟ ਪ੍ਰਧਾਨ ਏਟਕ ਪੀ.ਐਸ.ਪੀ.ਸੀ.ਐਲ. ਅਤੇ ਪੀ.ਐਸ.ਟੀ.ਸੀ.ਐਲ. ਉਹਨਾਂ ਦੇ ਸਦਕਾ ਹੀ ਮੀਟਿੰਗ ਮਿਲੀ ਸੀ। ਸਾਰੇ ਐਸੋਸੀਏਸ਼ਨ ਸਕੂਲ ਪ੍ਰਬੰਧ ਗੁਰਿੰਦਰ ਪਾਲ ਸਿੰਘ ਗਰੇਵਾਲ, ਮੱਖਣ ਸਿੰਘ, ਤੇਜ ਕੁਮਾਰ, ਗੁਰਨਾਮ ਸਿੰਘ, ਓ.ਪੀ. ਗਰਗ, ਮਨਜੀਤ ਸਿੰਘ, ਕੇਸਰ ਸਿੰਘ, ਗੋਪਾਲ ਕ੍ਰਿਸ਼ਨ, ਅਮਨਦੀਪ ਸਿੰਘ ਵੱਲੋਂ ਸੀ.ਐਮ. ਅਮਰਿੰਦਰ ਸਿੰਘ ਅਤੇ ਮਹਾਰਾਣੀ ਪ੍ਰਨੀਤ ਕੌਰ ਦਾ ਤਹਿ ਦਿਲੋ ਧੰਨਵਾਦ ਕੀਤਾ. ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਸਿੱਖਿਆ ਸਕੱਤਰ/ਚੇਅਰਮੈਨ ਪ.ਸ.ਸ.ਬੋਰਡ ਕਿਸ਼ਨ ਕੁਮਾਰ ਜੀ (ਆਈ.ਏ.ਐਸ.) ਵੱਲੋਂ ਵਾਧਾ ਕਰਨ ਲਈ ਧੰਨਵਾਦ ਕੀਤਾ।

Post Views: 48
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: Punjab Associate school welfare front news
Previous Post

ਪਟਿਆਲਾ : ਅਕਾਲੀ ਦਲ ਵੱਲੋਂ ਸਿੱਖਿਆ ਮੰਤਰੀ ਦੇ ਘਰ ਦੇ ਨੇੜੇ ਸਕੂਲਾਂ ਦੀਆਂ ਫੀਸਾਂ ਦੇ ਵਿਰੁੱਧ ਰੋਸ਼ ਧਰਨਾ

Next Post

ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਖੇਤੀ-ਮੌਸਮ ਸਲਾਹ ਸੇਵਾਵਾਂ ਦੀ ਸ਼ੁਰੂਆਤ

Next Post
ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਖੇਤੀ-ਮੌਸਮ ਸਲਾਹ ਸੇਵਾਵਾਂ ਦੀ ਸ਼ੁਰੂਆਤ

ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਖੇਤੀ-ਮੌਸਮ ਸਲਾਹ ਸੇਵਾਵਾਂ ਦੀ ਸ਼ੁਰੂਆਤ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800