No Result
View All Result
Monday, September 21, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home PUNJAB

ਪ੍ਰਧਾਨ ਮੰਤਰੀ ਭਾਰਤੀ ਜਨ ਅਸ਼ੌਧੀ ਪਰਿਯੋਜਨਾ ਦੇ ਅੰਤਰਗਤ ਐਸ.ਡੀ.ਐਸ.ਈ.ਸੀਨੀ. ਸੈਕੰ.ਸਕੂਲ ਪਟਿਆਲਾ ਦੀਆਂ ਵਿਦਿਆਰਥਣਾ ਦਾ ਜਾਗਰੁਕਤਾ ਕੈਂਪ ਲਗਾਇਆ ਗਿਆ

admin by admin
March 6, 2020
in PUNJAB
0
ਪ੍ਰਧਾਨ ਮੰਤਰੀ ਭਾਰਤੀ ਜਨ ਅਸ਼ੌਧੀ ਪਰਿਯੋਜਨਾ ਦੇ ਅੰਤਰਗਤ ਐਸ.ਡੀ.ਐਸ.ਈ.ਸੀਨੀ. ਸੈਕੰ.ਸਕੂਲ ਪਟਿਆਲਾ ਦੀਆਂ ਵਿਦਿਆਰਥਣਾ ਦਾ ਜਾਗਰੁਕਤਾ ਕੈਂਪ ਲਗਾਇਆ ਗਿਆ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਪਟਿਆਲਾ:6 ਮਾਰਚ.(ਪੀਤਾਂਬਰ ਸ਼ਰਮਾ)
ਸ਼੍ਰੀ ਸਨਾਤਨ ਧਰਮ ਸਭਾ ( ਰਜਿ) ਪਟਿਆਲਾ ਅਤੇ ਜਨ ਔਸ਼ਧੀ ਡਿਸਟਰੀਬਿਊਟਰ ਫਾਰਮਾ ਐਸੋਸੀਏਸ ਪਟਿਆਲਾ ਵੱਲੋ ਭਾਰਤੀ ਜਨ ਅਸ਼ੌਧੀ ਪਰਿਯੋਜਨਾ ਦੇ ਅਤੰਰਗ ਐਸ.ਡੀ.ਐਸ.ਈ.ਸੀਨੀ. ਸੈਕੰ.ਸਕੂਲ ਪਟਿਆਲਾ ਦੀਆਂ ਵਿਦਿਆਰਥਣਾ ਲਈ ਇੱਕ ਰੋਜਾ ਕੈਂਪ ਦਾ ਆਯੋਜਨ ਕੀਤਾ ਗਿਆ. ਸ਼੍ਰੀ ਸਨਾਤਨ ਧਰਮ ਸਭਾ ਦੇ ਪ੍ਰਧਾਨ ਸ਼੍ਰੀ ਲਾਲ ਚੰਦ ਜਿੰਦਲ ਅਤੇ ਸਕੂਲ ਦੇ ਪ੍ਰਬੰਧਕ ਸ਼੍ਰੀ ਅਨਿਲ ਗੁਪਤਾ ਦੇ ਕੁਸ਼ਲ ਮਾਰਗਦਰਸ਼ਨ ਵਿੱਚ ਆਯੋਜਿਤ ਕਾਰਜਕਰਮ ਦੇ ਬਾਰੇ ਦੇਸਦੇ ਹੋਏ ਸ਼੍ਰੀ ਅਨਿਲ ਗੁਪਤਾ ਨੇ ਕਿਹਾ ਕਿ ਜਨ ਔਸ਼ਧੀ ਸਪਤਾਹ ਦੇ ਅਧਿਨ ਹੀ ਇਸ ਸਕੂਲ ਦੀਆਂ ਵਿਦਿਆਰਥਣਾ ਨੂੰ ਵਿਅਕਤੀਗਤ ਅਤੇ ਹਾਈਜੀਨ ਸੰਬੰਧੀ ਸਮੱਸਿਆਵਾਂ ਦੇ ਬਾਰੇ ਇਹ ਜਾਗਰੁਤਾ ਕੈਂਪ ਆਯੋਜਿਤ ਕੀਤਾ ਗਿਆ ਹੈ. ਇਸ ਮੌਕੇ ਤੇ ਸਕੂਲ ਦੇ ਪਿੰ੍ਰਸੀਪਲ ਸ਼੍ਰੀ ਰਿਪੁਦਮਨ ਸਿੰਘ ਦੇ ਦਿਸ਼ਾ^ਨਿਰਦੇਸ਼ ਅਨੁਸਾਰ ਅਧਿਆਪਿਕਾ ਸ਼੍ਰੀਮਤੀ ਸੀਮਾ ਸ਼ਰਮਾ ਨੇ ਵਿਦਿਆਰਥਣਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸਾਰੀਆਂ ਵਿਦਿਆਰਥਣਾ ਅਤੇ ਮਹਿਲਾਵਾਂ ਨੂੰ ਆਪਣੀ ਸਰੀਰਕ ਸਵੱਛਤਾ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹਿਦਾ ਹੈ. ਇਸ ਨਾਲ ਅਨੇਕਾਂ ਪ੍ਰਕਾਰ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ. ਇਸ ਮੌਕੇ ਤੇ ਉਪਸਥਿਤ ਸਾਰੀਆਂ ਮਹਿਲਾ ਅਧਿਆਪਿਕਾਵਾਂ ਨੇ ਸਾਰੀਆਂ ਵਿਦਿਆਰਥਣਾ ਨੂੰ ਅੱਲਗ ਤੋਂ ਵਿਅਕਤੀਗਤ ਰੂਪ ਵਿੱਚ ਸੁਣਿਆ ਅਤੇ ਉਸ ਦੇ ਹੱਲ ਕਰਨ ਦੇ ਉਪਾਅ ਦੱਸੇ. ਜਨ ਔਸ਼ਧੀ ਫਾਰਮਾ ਐਸੋਸੀਏਸ ਦੇ ਸ਼੍ਰੀ ਧਰੁਵ ਗੁਪਤਾ ਨੇ ਦੱਸਿਆਂ ਕਿ ਜਨ ਔਸ਼ਧੀ ਕੇਂਦਰਾਂ ਵਿੱਚ ਸਾਰੀਆਂ ਦਵਾਈਆਂ ਬਹੁਤ ਸਸਤੇ ਰੇਟਾਂ ਤੇ ਮਿਲਕੀਆਂ ਹਨ ਅਤੇ ਇਹਨਾ ਦੀ ਗੁਣਵਤਾ ਵੀ ਉੱਚ ਕੌਟੀ ਦੀ ਹੰੁਦੀ ਹੈ. ਸਾਰੇ ਦੇਸ਼ਵਾਸੀਆ ਨੂੰ ਪ੍ਰਧਾਨਮੰਤਰੀ ਜਨ ਔਸ਼ਧੀ ਪਰਿਯੋਜਨਾ ਦਾ ਲਾਭ ਉਠਾਉਣਾ ਚਾਹਿਦਾ ਹੈ.
ਇਸ ਮੋਕੇ ਤੇ ਕੇਸ਼ਵ ਹਾਉਸ ਦੇ ਇੰਚਾਰਜ ਸ਼੍ਰੀ ਪੰਕਜ ਕੌਸ਼ਲ, ਟੈਗੋਰ ਹਾਉਸ ਦੇ ਇੰਚਾਰਜ ਸ਼੍ਰੀ ਰਮਨ ਕੁਮਾਰ, ਸਹਿਯੋਗੀ ਇੰਚਾਰਜ ਸ਼੍ਰੀ ਅਨਿਲ ਕੁਮਾਰ ਭਾਰਤੀ ਅਤੇ ਸਕੂਲ ਦੀਆਂ ਅਧਿਆਪਕਾਵਾਂ ਸ਼੍ਰੀਮਤੀ ਗੀਤਾ, ਸ਼੍ਰੀਮਤੀ ਜਗਮੋਹਨ ਕੌਰ, ਪਾਯਲ, ਹਰਮਿੰਦਰ ਕੌਰ ਆਦਿ ਮੌਜੂਦ ਸਨ.

Post Views: 176
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Previous Post

ਆਂਗਨਵਾੜੀ ਵਰਕਰਾਂ ਤੋਂ ਸੁਪਰਵਾਈਜ਼ਰਾਂ ਦੀ ਤਰੱਕੀ ਇੱਕ ਮਹੀਨੇ ਵਿੱਚ: ਅਰੁਨਾ ਚੌਧਰੀ

Next Post

ਪੰਜਾਬ ਰਾਜ ਲਾਟਰੀਜ਼ ਵਿਭਾਗ ਦੇ ਅਧਿਕਾਰੀਆਂ ਕੋਲ ਇਨਾਮੀ ਰਾਸ਼ੀ ਲਈ ਦਸਤਾਵੇਜ਼ ਜਮਾਂ ਕਰਵਾਉਂਦੇ ਹੋਏ ਹੋਲੀ ਬੰਪਰ ਜੇਤੂ ਸਰਵਨ ਸਿੰਘ।

Next Post
ਪੰਜਾਬ ਰਾਜ ਲਾਟਰੀਜ਼ ਵਿਭਾਗ ਦੇ ਅਧਿਕਾਰੀਆਂ ਕੋਲ ਇਨਾਮੀ ਰਾਸ਼ੀ ਲਈ ਦਸਤਾਵੇਜ਼ ਜਮਾਂ ਕਰਵਾਉਂਦੇ ਹੋਏ ਹੋਲੀ ਬੰਪਰ ਜੇਤੂ ਸਰਵਨ ਸਿੰਘ।

ਪੰਜਾਬ ਰਾਜ ਲਾਟਰੀਜ਼ ਵਿਭਾਗ ਦੇ ਅਧਿਕਾਰੀਆਂ ਕੋਲ ਇਨਾਮੀ ਰਾਸ਼ੀ ਲਈ ਦਸਤਾਵੇਜ਼ ਜਮਾਂ ਕਰਵਾਉਂਦੇ ਹੋਏ ਹੋਲੀ ਬੰਪਰ ਜੇਤੂ ਸਰਵਨ ਸਿੰਘ।

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800