No Result
View All Result
Monday, October 19, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਕੈਨੇਡਾ ਦੇ 2 ਪੰਜਾਬੀ ਿਖ਼ਡਾਰੀਆਂ ਦਾ ਸਨਮਾਨ

admin by admin
February 12, 2020
in BREAKING
0
ਕੈਨੇਡਾ ਦੇ 2 ਪੰਜਾਬੀ ਿਖ਼ਡਾਰੀਆਂ ਦਾ ਸਨਮਾਨ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਵੈਨਕੂਵਰ , 12 ਫਰਵਰੀ (ਅਮ੍ਰਿਤ ਪਾਲ ਸਿੰਘ ਸਾਹਨੀ) : – ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਐਬਟਸਫੋਰਡ ਦੀ ਯੂਨੀਵਰਸਿਟੀ ਆਫ਼ ਫਰੇਜ਼ਰ ਵੈਲੀ ਦੀ ਕੈਸ਼ਕੇਡ ਬਾਸਕਟਬਾਲ ਟੀਮ ਦੇ ਪੰਜਾਬੀ ਿਖ਼ਡਾਰੀਆਂ ਦਾ ਸਨਮਾਨ ਕੀਤਾ ਗਿਆ | ਸਰੀ ਨਿਵਾਸੀ ਸੁਖਜੋਤ ਸਿੰਘ ਬੈਂਸ ਤੇ ਪਰਮ ਬੈਂਸ ਨੂੰ ਇਹ ਸਨਮਾਨ ਬਾਸਕਟਬਾਲ ਦੇ ਕੌਮੀ ਮੁਕਾਬਲਿਆਂ ਵਿਚ ਵਧੀਆ ਪ੍ਰਦਰਸ਼ਨ ਕਰਨ ਕਰਕੇ ਦਿੱਤਾ ਗਿਆ ਹੈ | ਸੁਖਜੋਤ ਸਿੰਘ ਬੈਂਸ ਤੇ ਪਰਮ ਬੈਂਸ ਸਰੀ ਦੇ ਟਮੈਨਵਿਸ ਸੈਕੰਡਰੀ ਸਕੂਲ ਦੇ ਗ੍ਰੈਜੂਏਟ ਹਨ 6′-6” ਲੰਬਾ ਪੰਜਾਬ ‘ਚ ਜਨਮਿਆਂ ਸੁਖਜੋਤ ਸਿੰਘ ਬੈਂਸ ਨਿੱਕੀ ਉਮਰ ਵਿਚ ਆਪਣੇ ਮਾਤਾ-ਪਿਤਾ ਨਾਲ ਕੈਨੇਡਾ ਆ ਗਿਆ ਸੀ ਤੇ ਬਚਪਨ ਵਿਚ ਹੀ ਕੱਦ ਲੰਮਾ ਹੋਣ ਕਾਰਨ 5ਵੀਂ ਜਮਾਤ ਵਿਚ ਬਾਸਕਟਬਾਲ ਖੇਡਣੀ ਸ਼ੁਰੂ ਕਰ ਦਿੱਤੀ ਸੀ | ਸੁਖਜੋਤ ਦਾ ਵੱਡਾ ਭਰਾ ਸਵਾ 6 ਫੁੱਟ ਲੰਬਾ ਨਵਜੋਤ ਸਿੰਘ ਬੈਂਸ ਵੀ ਬਾਸਕਟਬਾਲ ਦਾ ਵਧੀਆ ਖਿਡਾਰੀ ਹੈ |
ਸੁਖਜੋਤ ਸਿੰਘ ਬੈਂਸ ਨੂੰ ਕੈਨੇਡੀਅਨ ਇਲੀਟ ਬਾਸਕਟਬਾਲ ਲੀਗ ਦਾ ਪਹਿਲਾ ਪੰਜਾਬੀ ਖਿਡਾਰੀ ਹੋਣ ਦਾ ਮਾਣ ਪ੍ਰਾਪਤ ਹੈ ਤੇ ਉਹ ਕੈਸ਼ਕੇਡਜ਼ ਟੀਮ ਦਾ ਸਟਾਰ ਿਖ਼ਡਾਰੀ ਰਿਹਾ ਹੈ | ਸੁਖਜੋਤ ਸਿੰਘ ਬੈਂਸ ਦਾ ਨਿਸ਼ਾਨਾ ਪ੍ਰੋਫੈਸ਼ਨਲ ਬਾਸਕਟਬਾਲ ਖਿਡਾਰੀ ਬਣਨ ਦਾ ਹੈ ਜਦ ਕਿ 5’-10” ਲੰਬਾ ਪਰਮ ਬੈਂਸ ਵੀ ਕੈਨੇਡਾ ਦੇ ਕਈ ਕੌਮੀ ਬਾਸਕਟਬਾਲ ਮੁਕਾਬਲਿਆਂ ਵਿਚ ਆਪਣੀ ਖੇਡ ਦਾ ਵਧੀਆ ਪ੍ਰਦਰਸ਼ਨ ਕਰ ਚੁੱਕਾ ਹੈ |

Views: 178
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Previous Post

ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਵੱਲੋਂ ਸਟੇਟ ਕਰੈਡਿਟ ਸੈਮੀਨਾਰ ਮੌਕੇ ਸਾਲ 2021-22 ਲਈ ਸਟੇਟ ਫੋਕਸ ਪੇਪਰ ਜਾਰੀ

Next Post

ਹਰਿੰਦਰਪਾਲ ਸਿੰਘ ਹੈਰੀਮਾਨ ਨੂੰ ਸਦਮਾ, ਮਾਤਾ ਬਲਜਿੰਦਰ ਕੌਰ ਮਾਨ ਦਾ ਦੇਹਾਂਤ

Next Post
ਹਰਿੰਦਰਪਾਲ ਸਿੰਘ ਹੈਰੀਮਾਨ ਨੂੰ ਸਦਮਾ, ਮਾਤਾ ਬਲਜਿੰਦਰ ਕੌਰ ਮਾਨ ਦਾ ਦੇਹਾਂਤ

ਹਰਿੰਦਰਪਾਲ ਸਿੰਘ ਹੈਰੀਮਾਨ ਨੂੰ ਸਦਮਾ, ਮਾਤਾ ਬਲਜਿੰਦਰ ਕੌਰ ਮਾਨ ਦਾ ਦੇਹਾਂਤ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800