No Result
View All Result
Sunday, May 24, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home PUNJAB

ਟ੍ਰੈਫਿਕ ਪੁਲਿਸ ਵਲੋਂ ਓਵਰਲੋਡ ਟਿੱਪਰ ਚਾਲਕਾਂ ਨੂੰ ਨਾ ਰੋਕਣ ਤੇ ਸਾਧੀ ਚੁੱਪੀ

admin by admin
February 6, 2020
in PUNJAB
0
ਟ੍ਰੈਫਿਕ ਪੁਲਿਸ ਵਲੋਂ ਓਵਰਲੋਡ ਟਿੱਪਰ ਚਾਲਕਾਂ ਨੂੰ ਨਾ ਰੋਕਣ ਤੇ ਸਾਧੀ ਚੁੱਪੀ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਲੁਧਿਆਣਾ(ਮੁਨੀਸ਼ ਵਰਮਾ,ਰਣਜੀਤ ਭਾਰਤਵਾਜ਼) ਮਹਾਨਗਰ ਦੀ ਟ੍ਰੈਫਿਕ ਪੁਲਿਸ ਹਮੇਸ਼ਾ ਹੀ ਸੁਰਖਿਆਂ ਵਿੱਚ ਬਣੀ ਰਹਿੰਦੀ ਹੈ ਇਸ ਦੀ ਇਕ ਤਾਜ਼ਾ ਮਿਸਾਲ ਇਸ ਤਰ੍ਹਾਂ ਦੇਖਣ ਨੂੰ ਮਿਲੀ ਹੈ ਸਮਰਾਲਾ ਚੌਕ ਤੋਂ ਪਹਿਲਾਂ ਐਂਟਰੀ ਪੁਆਇੰਟ ਤੇ ਡਿਵਾਈਡਰ ਲਗਾਏ ਗਏ ਹਨ। ਇੱਕ ਪਾਸੇ ਟ੍ਰੈਫਿਕ ਪੁਲਿਸ ਵਲੋਂ ਹੈਵੀ ਵਾਹਨਾ ਦੀ ਐਂਟਰੀ ਤੇ ਪਾਬੰਦੀ ਲਗਾਈ ਹੋਈ ਹੈ ਅਤੇ ਦੂਜੇ ਪਾਸੇ ਹੈਵੀ ਵਾਹਨਾਂ ਦੀ ਐਂਟਰੀ ਹੋ ਰਹੀ ਹੈ। ਮੌਕੇ ਤੇ ਮੀਡੀਆ ਟੀਮ ਵੱਲੋਂ ਟ੍ਰੈਫਿਕ ਮੁਲਾਜ਼ਮਾਂ ਨੂੰ ਜਦ ਪੁੱਛਗਿੱਛ ਕੀਤੀ ਪਾਬੰਦੀ ਵਾਲੇ ਵਾਹਨ ਇੱਥੇ ਕਿਸ ਤਰ੍ਹਾਂ ਐਂਟਰ ਹੁੰਦੇ ਹਨ ਤੇ ਟ੍ਰੈਫਿਕ ਮੁਲਾਜ਼ਮਾਂ ਵੱਲੋਂ ਇੱਕ ਪ੍ਰਾਈਵੇਟ ਬੱਸ ਦਾ ਚਲਾਨ ਕਰ ਦਿੱਤਾ ਗਿਆ ਅਤੇ ਉੱਥੋਂ ਗੁਜਰ ਰਹੇ ਓਵਰਲੋਡ ਟਿੱਪਰਾ ਨੂੰ ਟ੍ਰੈਫਿਕ ਮੁਲਾਜ਼ਮਾਂ ਨੇ ਰੋਕਣ ਦੀ ਕੋਸ਼ਿਸ਼ ਤੱਕ ਨਹੀਂ ਕੀਤੀ ਗਈ।ਆਖਿਰ ਕਿਸ ਦੀ ਸ਼ੇੇੈਅਹ ਤੇ ਇਹ ਵਾਹਨ ਚਾਲਕ ਬੇਪਰਵਾਹ ਹੋ ਕੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਚਲੇ ਜਾਂਦੇ ਹਨ। ਇਸ ਮੁਦੇ ਵਿੱਚ ਜਦ ਜੋਨ ਇੰਚਾਰਜ-4 ਐੱਸ ਆਈ ਰਾਕੇਸ਼ ਸ਼ਰਮਾ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨੇ ਕੋਈ ਸਪੱਸ਼ਟ ਜਵਾਬ ਨਾ ਦਿੰਦੇ ਹੋਏ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਵਾਹਨਾਂ ਦੇ ਚਲਾਨ ਕਰਨੇ ਸ਼ੁਰੂ ਕਰ ਦਿੱਤੇ

Post Views: 50
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Previous Post

ਚੀਮਾ ਪਿੰਡ ਦੇ ਹਰਵਿੰਦਰ ਲਈ ਨਵੀਂ ਸਵੇਰ ਲੈ ਕੇ ਬਹੁੜਿਆ ਨਿਊ ਯੀਅਰ ਬੰਪਰ

Next Post

ਸਫਲਤਾ ਲਈ ਅਧਿਆਪਕ ਅਤੇ ਵਿਦਵਾਨਾਂ ਦੀ ਅਗਵਾਈ ਹਮੇਸ਼ਾ ਮੱਦਦ ਕਰਦੀ ਹੈ- ਡਾ. ਅਬਦੁਲ ਕਲਾਮ

Next Post
ਸਫਲਤਾ ਲਈ ਅਧਿਆਪਕ ਅਤੇ ਵਿਦਵਾਨਾਂ ਦੀ ਅਗਵਾਈ ਹਮੇਸ਼ਾ ਮੱਦਦ ਕਰਦੀ ਹੈ- ਡਾ. ਅਬਦੁਲ ਕਲਾਮ

ਸਫਲਤਾ ਲਈ ਅਧਿਆਪਕ ਅਤੇ ਵਿਦਵਾਨਾਂ ਦੀ ਅਗਵਾਈ ਹਮੇਸ਼ਾ ਮੱਦਦ ਕਰਦੀ ਹੈ- ਡਾ. ਅਬਦੁਲ ਕਲਾਮ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800