No Result
View All Result
Sunday, May 24, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home HARYANA

ਹਰਿਆਣਾ ਦੇ ਮੁੱਖ ਮੰਤਰੀ ਨੇ ਤਿਬੱਤੀ ਸ਼ਰਣਾਰਥੀਆਂ ਨੂੰ ਵਾਲੀ ਸਹੂਲਤਾਂ/ਲਾਭਾਂ ਨੂੰ ਮੰਜੂਰੀ ਦਿੱਤੀ

admin by admin
February 6, 2020
in HARYANA
0
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕੇਂਦਰੀ ਬਜਟ ਨੂੰ ਵਿਕਾਸ ਮੁੱਖੀ, ਗਰੀਬ ਹਿਤੈਸ਼ੀ ਅਤੇ ਭਵਿੱਖ ਦੇ ਅਨੁਕੂਲ ਦਸਿਆ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਚੰਡੀਗੜ, 06 ਫਰਵਰੀ (ਪ੍ਰੈਸ ਕੀ ਤਾਕਤ ਬਿਊਰੋ): – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਰਾਜ ਵਿਚ ਤਿਬੱਤੀ ਮੁੜਵਸੇਬਾ ਨੀਤੀ ਨੂੰ ਫਰੇਮ ਕਰਦੇ ਹੋਏ ਤਿਬੱਤੀ ਸ਼ਰਣਾਰਥੀਆਂ ਦੇ ਬੱਚਿਆਂ ਨੂੰ ਦਿੱਤੀ ਜਾਣ ਵਾਲੀ ਸਹੂਲਤਾਂ/ਲਾਭਾਂ ਨੂੰ ਮੰਜੂਰੀ ਦਿੱਤੀ ਹੈ|
ਹਰਿਆਣਾ ਦੇ ਸਿਖਿਆ ਮੰਤਰੀ ਕੰਵਰ ਪਾਲ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਰਾਜ ਵਿਚ ਤਿਬੱਤੀ ਮੁੜਵਸੇਬਾ ਨੀਤੀ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਦੀ ਤਰਜ ‘ਤੇ ਤਿਆਰ ਕੀਤਾ ਜਾਣਾ ਹੈ|
ਉਨਾਂ ਨੇ ਕਿਹਾ ਕਿ ਇੰਨਾਂ ਸਹੂਲਤਾਂ/ਲਾਭਾਂ ਨਾਲ ਤਿਬੱਤੀ ਸ਼ਰਣਾਰਥੀਆਂ ਦੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਦਾਖਲਾ, ਮਿਡ-ਡੇ ਮੀਲ, ਮੁਫਤ ਕਿਤਾਬਾਂ ਕਾਪੀਆਂ ਤੇ ਵਰਦੀ ਅਤੇ ਕਿਸੇ ਹੋਰ ਲਾਭ ਸਹੂਲਤਾਂ ਨੂੰ ਸਮਝਿਆ ਜਾਣਾ ਚਾਹੀਦਾ ਹੈ|
ਇੰਨਾਂ ਸਹੂਲਤਾਂ/ਲਾਭਾਂ ਦਾ ਲਾਭ ਚੁੱਕਣ ਲਈ ਯੋਗਤਾ ਮਾਪਦੰਡਾਂ ਦਾ ਵਰਨਣ ਕਰਦੇ ਹੋਏ ਉਨਾਂ ਨੇ ਦਸਿਆ ਕਿ ਅਜਿਹੇ ਵਿਅਕਤੀ ਨੇ ਭਾਰਤ ਵਿਚ ਘੱਟੋ ਘੱਟ 182 ਦਿਨਾਂ ਜਾਂ ਉਸ ਤੋਂ ਵੱਧ ਦੇ ਸਮੇਂ ਲਈ ਰਿਹਾ ਹੋਵੇ| ਰਾਜ ਦੇ ਜਿਲਾ ਪ੍ਰਸਾਸ਼ਨ ਵੱਲੋਂ ਅਜਿਹੇ ਤਿਬੱਤੀ ਸ਼ਰਣਾਰਥੀਆਂ ਦੇ ਠਹਿਰਨ ਦੀ ਵੈਧਤਾ ਦਾ ਪਤਾ ਲਗਾਇਆ ਜਾਂਦਾ ਹੈ ਅਤੇ ਸਬੰਧਿਤ ਦਸਤਾਵੇਜਾਂ ‘ਤੇ ਹਸਤਾਖਰ ਕੀਤੇ ਜਾਂਦੇ ਹਨ| ਉਨਾਂ ਨੇ ਕਿਹਾ ਕਿ ਤਿਬੱਤੀ ਸ਼ਰਣਾਰਥੀਆਂ ਦੇ ਵਿਅਕਤੀਗਤ ਜਾਂ ਪਰਿਵਾਰਿਕ ਮੈਂਬਰ ਦੇ ਕੋਲ ਕੇਂਦਰੀ ਤਿਬੱਤੀ ਰਾਹਤ ਕਮੇਟੀ ਵੱਲੋਂ ਜਾਰੀ ਰਜਿਸਟ੍ਰੇਸ਼ਨ ਪ੍ਰਮਾਣ ਪੱਤਰ ਹੋਣਾ ਚਾਹੀਦਾ ਹੈ|
ਸਿਖਿਆ ਮੰਤਰੀ ਨੇ ਦਸਿਆ ਕਿ ਤਿਬੱਤੀ ਸ਼ਰਣਾਰਥੀਆਂ ਦੇ ਵਿਅਕਤੀਗਤ/ਪਰਿਵਾਰ ਦੇ ਮੈਂਬਰਾਂ ਨੂੰ ਪ੍ਰਮਾਣ ਪੱਤਰ ਨਾਲ ਸਬੰਧਿਤ ਪ੍ਰਮਾਣ, ਵੇਰਵਾ, ਜਿਵੇਂ ਨਾਂਅ, ਉਮਰ, ਲਿੰਗ, ਥਾਂ/ਮੁੜਵਸੇਬਾ ਕੈਂਪ/ਨਿਪਟਾਉਣ ਨਾਲ ਸਬੰਧਿਤ ਆਦਿ ਨੂੰ ਪੇਸ਼ ਕਰਨਾ ਹੋਵੇਗਾ, ਜੋ ਸਰੋਤ ਦਸਤਾਵੇਜਾਂ ਨਾਲ ਤਿਆਰ ਕੀਤਾ ਗਿਆ ਹੋਵੇ ਅਤੇ ਤਿਬੱਤੀ ਕੈਂਪ/ਨਿਪਟਾਉਣ ਦੀ ਭਲਾਈ ਅਧਿਕਾਰੀ ਵੱਲੋਂ ਰਜਿਸਟ੍ਰੇਸ਼ਨ/ਨਿਪਆਉਣ ਵੱਲੋਂ ਬਣਾਏ ਰੱਖਿਆ ਗਿਆ ਹੋਵੇ| ਇਸ ਰਜਿਸਟਰ ਨੂੰ ਸਮੇਂ-ਸਮੇਂ ‘ਤੇ ਕੈਂਪ ਦੀ ਆਬਾਦੀ ਵਿਚ ਵਾਧਾ ਜਾਂ ਕਮੀ ਦੇ ਨਾਲ ਬਣਾਏ ਰੱਖਨਾ ਅਤੇ ਅੱਪਡੇਟ ਕੀਤਾ ਜਾਵੇਗਾ| ਸਥਾਨਕ ਜਿਲਾ ਮੈਜੀਸਟ੍ਰੇਟ ਰਜਿਸਟਰ ਦਾ ਨਿਰੀਖਣ ਕਰਨ ਲਈ ਸਮਰੱਥ ਹੋਵੇਗਾ ਅਤੇ ਇਹ ਯਕੀਨੀ ਕਰੇਗਾ ਕਿ ਇਹ ਸਾਲਾਨਾ ਰੂਪ ਨਾਲ ਅੱਪਡੇਟ ਕੀਤਾ ਗਿਆ ਹੈ|
ਉਨਾਂ ਨੇ ਕਿਹਾ ਕਿ ਵਿਦਿਅਕ ਲਾਭ/ਸਹੂਲਤਾਂ ਦਾ ਲਾਭ ਚੁੱਕਣ ਵਿਚ ਆਧਾਰ ਬਣਾਉਣ ਦੇ ਲਈ ਤਿਬੱਤੀ ਸ਼ਰਣਾਰਥੀਆਂ ਦੇ ਬੱਚਿਆਂ ਦੀ ਕਿਸੇ ਵੀ ਮੁਸ਼ਕਲ ਨੂੰ ਦੂਰ ਕਰਨ ਲਈ, ਰਾਜ ਸਰਕਾਰ ਦੇ ਸਿਖਿਆ ਵਿਭਾਗ ਅਤੇ ਜਿਲਾ ਪ੍ਰਸਾਸ਼ਨ ਰਾਹੀਂ ਇਕ ਸਲਾ ਵਿਚ ਦੋ ਵਾਰ ਸਕੂਲਾਂ ਦੇ ਕੋਲ ਜਾਂ ਸਕੂਲਾਂ ਵਿਚ ਆਧਾਰ ਨਾਮਜਦਗੀ ਕੈਂਪ ਦਾ ਆਯੋਜਨ ਕੀਤਾ ਜਾਵੇਗਾ|

Post Views: 62
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Previous Post

ਸੂਬੇ ਦੇ ਸਾਰੇ ਮੈਡੀਕਲ ਕਾਲਜਾਂ ਵਿਚ 1518 ਹੋਮਗਾਰਡ ਜਵਾਨਾਂ ਨੂੰ ਲਗਾਇਆ ਜਾਵੇਗਾ – ਅਨਿਲ ਵਿਜ

Next Post

ਸਹਿਕਾਰਤਾ ਮੰਤਰੀ ਰੰਧਾਵਾ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੈਲੰਡਰ ਰਿਲੀਜ਼

Next Post
ਸਹਿਕਾਰਤਾ ਮੰਤਰੀ ਰੰਧਾਵਾ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੈਲੰਡਰ ਰਿਲੀਜ਼

ਸਹਿਕਾਰਤਾ ਮੰਤਰੀ ਰੰਧਾਵਾ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੈਲੰਡਰ ਰਿਲੀਜ਼

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800