No Result
View All Result
Sunday, May 24, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home HARYANA

ਸੂਬੇ ਦੇ ਸਾਰੇ ਮੈਡੀਕਲ ਕਾਲਜਾਂ ਵਿਚ 1518 ਹੋਮਗਾਰਡ ਜਵਾਨਾਂ ਨੂੰ ਲਗਾਇਆ ਜਾਵੇਗਾ – ਅਨਿਲ ਵਿਜ

admin by admin
February 6, 2020
in HARYANA
0
ਹਰਿਆਣਾ ਵਿਚ ਆਯੂਸ਼ਮਾਨ ਭਾਰਤ ਯੋਜਨਾ ਦੇ ਤਹਿਤ 90 ਹਜਾਰ ਤੋਂ ਵੱਧ ਲੋਕਾਂ ਦਾ ਇਲਾਜ ਹੋਇਆ – ਸਿਹਤ ਮੰਤਰੀ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਚੰਡੀਗੜ, 06 ਫਰਵਰੀ (ਪ੍ਰੈਸ ਕੀ ਤਾਕਤ ਬਿਊਰੋ): – ਹਰਿਆਣਾ ਦੇ ਸਿਹਤ ਅਤੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਰਾਜ ਦੇ ਸਾਰੇ ਸਰਕਾਰੀ ਮੈਡੀਕਲ ਕਾਲਜਾਂ ਵਿਚ ਸੁਰੱਖਿਆ ਸਬੰਧਿਤ ਸਾਰੇ ਪ੍ਰਬੰਧਾਂ ਦੇ ਲਈ ਆਊਟਸੋਰਸਿੰਗ ਆਧਾਰ ‘ਤੇ 1518 ਹੋਮਗਾਰਡ ਜਵਾਨਾਂ ਨੂੰ ਲਗਾਇਆ ਜਾਵੇਗਾ| ਇਸ ਤੋਂ ਪਹਿਲਾਂ ਸੂਬੇ ਦੇ ਸਾਰੇ ਸਰਕਾਰੀ ਮੁੱਢਲੇ ਸਿਹਤ ਕੇਂਦਰਾਂ, ਜਨਤਕ ਸਿਹਤ ਕੇਂਦਰਾਂ ਅਤੇ ਜਿਲਾ ਹਸਪਤਾਲਾਂ ਵਿਚ 1652 ਹੋਮਗਾਰਡ ਜਵਾਨਾਂ ਨੂੰ ਲਗਾਉਣ ਦੀ ਮੰਜੂਰੀ ਦਿੱਤੀ ਗਈ ਹੈ|
ਸ੍ਰੀ ਵਿਜ ਨੇ ਦਸਿਆ ਕਿ ਸਿਹਤ ਕੇਂਦਰਾਂ ਦੀ ਤਰਾਂ ਸਰਕਾਰੀ ਮੈਡੀਕਲ ਕਾਲਜਾਂ ਵਿਚ ਹੋਮਗਾਰਡ ਲਗਾਉਣ ਦੀ ਮੰਜੂਰੀ ਪ੍ਰਦਾਨ ਕਰ ਦਿੱਤੀ ਗਈ ਹੈ| ਜਿਸ ਦੇ ਲਈ ਅਗਲੀ ਕਾਰਵਾਈ ਜਲਦੀ ਸ਼ੁਰੂ ਕੀਤੀ ਜਾਵੇਗੀ| ਉਨਾਂ ਨੇ ਦਸਿਆ ਕਿ ਇਸ ਤੋਂ ਬਾਅਦ ਰਾਜ ਦੇ ਸਾਰੇ ਸਰਕਾਰੀ ਮੈਡੀਕਲ ਸਿਹਤ ਸੰਸਥਾਨਾਂ ਅਤੇ ਸਿਹਤ ਕੇਂਦਰਾਂ ਵਿਚ ਕੁੱਲ 3168 ਹੋਮਗਾਰਡ ਲਗਾਏ ਜਾਣਗੇ| ਇਸ ਦੇ ਤਹਿਤ ਪੀ.ਜੀ.ਆਈ.ਐਮ.ਐਸ. ਰੋਹਤਕ ਵਿਚ 828 ਹੋਮਗਾਰਡ ਤੈਨਾਤ ਕੀਤੇ ਜਾਣਗੇ ਅਤੇ ਭਗਤ ਫੂਲ ਸਿੰਘ ਸਰਕਾਰੀ ਮੈਡੀਕਲ ਕਾਲਜ, ਖਾਨਪੁਰਕਲਾਂ ਵਿਚ 190, ਕਲਪਨਾ ਚਾਵਲਾ ਸਰਕਾਰੀ ਮੈਡੀਕਲ ਕਾਲਜ, ਕਰਨਾਲ ਵਿਚ 200 ਅਤੇ ਸ਼ਹੀਦ ਹਸਨ ਖਾਂ ਮੇਵਾਤੀ ਸਰਕਾਰੀ ਮੈਡੀਕਲ ਕਾਲਜ, ਨਲਹਰ ਵਿਚ 300 ਹੋਮਗਾਰਡ ਦੀ ਸੇਵਾਵਾਂ ਲਈਆਂ ਜਾਣਗੀਆਂ|
ਸਿਹਤ ਮੰਤਰੀ ਨੇ ਦਸਿਆ ਕਿ ਸਾਰੇ ਜਿਲਿਆਂ ਦੇ ਸਿਹਤ ਕੇਂਦਰਾਂ ਵਿਚ ਹੋਮਗਾਰਡ ਨੂੰ ਲਗਾਏ ਜਾਣਗੇ| ਇਸ ਦੇ ਤਹਿਤ ਅੰਬਾਲਾ ਜਿਲੇ ਦੇ ਸਿਹਤ ਕੇਂਦਰਾਂ ਵਿਚ 92 ਹੋਮਗਾਰਡ ਅਤੇ ਭਿਵਾਨੀ ਵਿਚ 120 ਹੋਮਗਾਰਡ, ਚਰਖੀ ਦਾਦਰੀ ਵਿਚ 44 ਹੋਮਗਾਰਡ, ਫਰੀਦਾਬਾਦ ਵਿਚ 60, ਫਤਿਹਾਬਾਦ ਵਿਚ 66, ਗੁਰੂਗ੍ਰਾਮ ਵਿਚ 104 ਹੋਮਗਾਰਡ ਅਤੇ ਹਿਸਾਰ ਵਿਚ 137 ਹੋਮਗਾਰਡ ਲਗਾਏ ਜਾਣਗੇ| ਇਸ ਤਰਾ ਝੱਜਰ ਦੇ ਸਿਹਤ ਕੇਂਦਰਾਂ ਵਿਚ 100 ਹੋਮਗਾਰਡ, ਜੀਂਦ ਦੇ ਸਿਹਤ ਕੇਂਦਰਾਂ ਵਿਚ ਹੋਮਗਾਰਡ, ਕੈਥਲ ਦੇ ਸਿਹਤ ਕੇਂਦਰਾਂ ਵਿਚ 68, ਕਰਨਾਲ ਵਿਚ 87, ਕੁਰੂਕਸ਼ੇਤਰ ਵਿਚ 48, ਨੁੰਹ ਵਿਚ 43, ਨਾਰਨੌਂਦ ਵਿਚ 62, ਪਲਵਲ ਵਿਚ 52, ਪੰਚਕੂਲਾ ਵਿਚ 51, ਪਾਣੀਪਤ ਵਿਚ 56, ਰਿਵਾੜੀ ਵਿਚ 52, ਰੋਹਤਕ ਵਿਚ 65, ਸਿਰਸਾ ਵਿਚ 87, ਸੋਨੀਪਤ ਵਿਚ 94 ਅਤੇ ਯਮੁਨਾਨਗਰ ਵਿਚ 66 ਹੋਮਗਾਰਡ ਲਗਾਏ ਜਾਣਗੇ|

Post Views: 56
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Previous Post

ਜਵਾਹਰ ਨਵੋਦਯ ਸਕੂਲ, ਗੁਲਾਬਗੜ ਵਿਚ 9ਵੀਂ ਜਮਾਤ ਵਿਚ ਦਾਖਲਾ ਪ੍ਰੀਖਿਆ 8 ਫਰਵਰੀ ਨੂੰ

Next Post

ਹਰਿਆਣਾ ਦੇ ਮੁੱਖ ਮੰਤਰੀ ਨੇ ਤਿਬੱਤੀ ਸ਼ਰਣਾਰਥੀਆਂ ਨੂੰ ਵਾਲੀ ਸਹੂਲਤਾਂ/ਲਾਭਾਂ ਨੂੰ ਮੰਜੂਰੀ ਦਿੱਤੀ

Next Post
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕੇਂਦਰੀ ਬਜਟ ਨੂੰ ਵਿਕਾਸ ਮੁੱਖੀ, ਗਰੀਬ ਹਿਤੈਸ਼ੀ ਅਤੇ ਭਵਿੱਖ ਦੇ ਅਨੁਕੂਲ ਦਸਿਆ

ਹਰਿਆਣਾ ਦੇ ਮੁੱਖ ਮੰਤਰੀ ਨੇ ਤਿਬੱਤੀ ਸ਼ਰਣਾਰਥੀਆਂ ਨੂੰ ਵਾਲੀ ਸਹੂਲਤਾਂ/ਲਾਭਾਂ ਨੂੰ ਮੰਜੂਰੀ ਦਿੱਤੀ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800