No Result
View All Result
Monday, March 2, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home WORLD

13 ਭਾਰਤੀ ਬੈਂਕਾਂ ਨੂੰ 4 ਕਰੋੜ ਪੌਂਡ ਦਾ ਨੁਕਸਾਨ

admin by admin
October 1, 2018
in WORLD
0
13 ਭਾਰਤੀ ਬੈਂਕਾਂ ਨੂੰ 4 ਕਰੋੜ ਪੌਂਡ ਦਾ ਨੁਕਸਾਨ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਲੰਡਨ – ਵਿਜੇ ਮਾਲਿਆ ਦੀ ‘ਫੋਰਸ ਇੰਡੀਆ’ਦੀ ਬੇਲੋੜੀ ਵਿਕਰੀ ਪ੍ਰਕਿਰਿਆ ਕਾਰਨ 13 ਭਾਰਤੀ ਬੈਂਕਾਂ ਦੇ ਗੱਠਜੋੜ ਨੂੰ 4 ਕਰੋੜ ਪੌਂਡ ਦਾ ਨੁਕਸਾਨ ਹੋਇਆ ਹੈ। ਭਗੌੜੇ ਭਾਰਤੀ ਕਾਰੋਬਾਰੀ ਦੀ ਫਾਰਮੂਲਾ ਵਨ ਰੇਸਿੰਗ ਟੀਮ ਨੂੰ ਹਾਸਲ ਕਰਨ ਦੀ ਕੋਸ਼ਿਸ਼ ਵਿਚ ਲੱਗੇ 2 ਬੋਲੀਦਾਤਿਆਂ ਵਿਚੋਂ ਇਕ ਨੇ ਇਹ ਦੋਸ਼ ਲਾਇਆ ਹੈ। ਰੂਸ ਦੇ ਇਕ ਖਾਦ ਗਰੁੱਪ ਉਰਾਲਕੇਲੀ ਨੇ ਕਿਹਾ ਹੈ ਕਿ ਕੰਪਨੀ ਲਈ ਉਸ ਦੀ ਸਭ ਤੋਂ ਉਚੀ ਬੋਲੀ ਨੂੰ ਬੇਧਿਆਨ ਕਰ ਕੇ ਪ੍ਰਸ਼ਾਸਨ ਨੇ ਵਾਧੂ ਪੈਸੇ ਹਾਸਲ ਕਰਨ ਦਾ ਮੌਕਾ ਗੁਆ ਦਿੱਤਾ ਹੈ।
ਇਹ ਵਾਧੂ ਰਕਮ ਫੋਰਸ ਇੰਡੀਆ ਦੇ ਸ਼ੇਅਰ ਹੋਲਡਰਾਂ ਨੂੰ ਮਿਲਣੀ ਸੀ। ਕੰਪਨੀ ਨੇ ਪ੍ਰਸ਼ਾਸਨ ਦੀ ਐੱਫ. ਆਰ. ਪੀ. ਐਡਵਾਈਜ਼ਰੀ ਵਿਰੁੱਧ ਲੰਡਨ ਦੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਕੰਪਨੀ ਨੇ ਬੋਲੀ ਪ੍ਰਕਿਰਿਆ ਵਿਚ ਪਹਿਲਾਂ ਤੋਂ ਲਾਏ ਗਏ ਅਨੁਮਾਨਾਂ ਅਤੇ ਬੇਲੋੜੇ ਰਵੱਈਏ ਦਾ ਦੋਸ਼ ਲਾਉਂਦਿਆਂ ਕਈ ਕਰੋੜ ਡਾਲਰ ਦੇ ਨੁਕਸਾਨ ਦਾ ਦਾਅਵਾ ਕਰਦਿਆਂ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਹੈ। ਪ੍ਰਸ਼ਾਸਨ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਬੋਲੀ ਪ੍ਰਕਿਰਿਆ ਵਿਚ ਨਿਰਪੱਖਤਾ ਅਤੇ ਪਾਰਦਰਸ਼ਤਾ ਵਰਤੀ ਗਈ। ਬੋਲੀ ਪ੍ਰਕਿਰਿਆ ਦੇ ਪੂਰਾ ਹੋਣ ਪਿੱਛੋਂ ‘ਫੋਰਸ ਇੰਡੀਆ’ ਦਾ ਅਧਿਕਾਰ ਰੇਸਿੰਗ ਪੁਆਇੰਟ ਕੰਸਟੋਰੀਅਮ ਨੂੰ ਮਿਲ ਗਿਆ। ਇਸ ਗਰੁੱਪ ਦੀ ਅਗਵਾਈ ਕੈਨੇਡਾ ਦੇ ਅਰਬਪਤੀ ਲਾਰੈਂਸ ਸਟਰਾਲ ਵਲੋਂ ਕੀਤੀ ਜਾ ਰਹੀ ਹੈ।

Post Views: 34
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Previous Post

ਐੱਫ. ਸੀ. ਆਈ. ਦੇ ਪੰਜਾਬ ਖੇਤਰ ਦੇ ਜਨਰਲ ਮੈਨੇਜਰ ਨੂੰ ਨਿਰਦੇਸ਼ ਜਾਰੀ

Next Post

ਦੱਖਣੀ ਅਫਰੀਕਾ ਨੇ ਜ਼ਿੰਬਾਬਵੇ ਨੂੰ ਸਖਤ ਸੰਘਰਸ਼ ‘ਚ ਹਰਾਇਆ

Next Post
ਦੱਖਣੀ ਅਫਰੀਕਾ ਨੇ ਜ਼ਿੰਬਾਬਵੇ ਨੂੰ ਸਖਤ ਸੰਘਰਸ਼ ‘ਚ ਹਰਾਇਆ

ਦੱਖਣੀ ਅਫਰੀਕਾ ਨੇ ਜ਼ਿੰਬਾਬਵੇ ਨੂੰ ਸਖਤ ਸੰਘਰਸ਼ 'ਚ ਹਰਾਇਆ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800