No Result
View All Result
Monday, March 2, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home PUNJAB

ਕੁਲਵੰਤ ਕੌਰ ਗੂਗਲ ਬੇਬੇ ਨੇ ਕੀਤੀ ਪੰਜਾਬੀ ਯੂਨੀਵਰਸਿਟੀ ਵਿਚ ਸ਼ਿਰਕਤ

admin by admin
June 6, 2018
in PUNJAB
0
ਕੁਲਵੰਤ ਕੌਰ ਗੂਗਲ ਬੇਬੇ ਨੇ ਕੀਤੀ ਪੰਜਾਬੀ ਯੂਨੀਵਰਸਿਟੀ ਵਿਚ ਸ਼ਿਰਕਤ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਪਟਿਆਲਾ— (ਕੁਲਦੀਪ ਸਿੰਘ) ਅੱਜ ਪੰਜਾਬੀ ਯੂੂੂੂਨੀਵਰਸਿਟੀ ਪਟਿਆਲਾ ਵਿਖੇ ਡਾ.ਸਰਬਜਿੰਦਰ ਸਿੰਘ ਦੀ ਦੇਖ—ਰੇਖ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਚ ਕਰਵਾਏ ਗਏ ਇਕ ਸਮਾਗਮ ਵਿਚ ਗੂੁੁੁਗਲ ਬੇਬੇ ਬੀਬੀ ਕਲਵੰਤ ਕੌਰ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਰੂ—ਬ—ਰੂ ਹੋਈ। ਇਸ ਮੌਕੇ ਨਿਰਦੇਸ਼ਕ ਵਰਲੱਡ ਪੰਜਾਬੀ ਸੈਂਟਰ ਡਾ.ਬਲਕਾਰ ਸਿੰਘ ਨੇ ਕਿਹਾ ਕਿ ਸੰਸਾਰ ਦਾ ਯਕੀਨ*ਤੇ ਸੀ ਪਰ ਇਸ ਦੇ ਸਾਖਸ਼ਾਤ ਦੀਦਾਰੇ ਅੱਜ ਬੀਬੀ ਕੁਲਵੰਤ ਕੌਰ ਨੂੰ ਸੁਣਕੇ ਹੋਏ। ਉਹਨਾਂ ਕਿਹਾ ਕਿ ਵਿਭਾਗ ਤੇ ਪੰਜਾਬੀ ਯੂਨੀਵਰਸਿਟੀ ਨੰ ਬੀਬੀ ਕੁਲਵੰਤ ਕੌਰ ਦਾ ਲਾਭ ਉਠਾਉਣਾ ਚਾਹੀਦਾ ਹੈ। ਸਮਾਗਮ ਵਿਚ ਬੀਬੀ ਕੁਲਵੰਤ ਕੌਰ ਨੇ ਸਕੂਲੀ ਵਿੱਦਿਆ ਤੋਂ ਬਿਲਕੁਲ ਹੀ ਕੋਰੀ ਹੋਣ ਦੇ ਬਾਵਜੂਦ ਸਿੱਖ ਧਰਮ, ਸਿੱਖ ਇਤਿਹਾਸ ਅਤੇ ਸਿੱਖ ਨੈਤਿਕਤਾ ਦੇ ਨਾਲ ਜੁੜੇ ਹੋਏ ਪ੍ਰਸ਼ਨਾਂ ਦਾ ਉੱਤਰ ਦੇ ਕੇ ਵਿਦਵਾਨਾਂ ਨੂੰ ਹੈਰਾਨ ਕਰ ਦਿੱਤਾ।ਵਿਸ਼ੇਸ਼ ਮਹਿਮਾਨ ਵਜੋਂ ਸੰਸਾਰ ਪ੍ਰਸਿੱਧ ਸਿੱਖ ਦਾਨੀ ਡਾ.ਐਸ.ਪੀ.ਸਿੰਘ ਓਬਰਾਏ ਨੇ ਕਿਹਾ ਕਿ ਬੀਬੀ ਕੁਲਵੰਤ ਕੌਰ ਨੂੰ ਸੁਣ ਕੇ ਮੇਰੇ ਕੋਲ ਸ਼ਬਦਾਂ ਦਾ ਭੰਡਾਰ ਵੀ ਖਤਮ ਹੋ ਗਿਆ ਹੈ।ਉਹਨਾਂ ਐਲਾਨ ਕੀਤਾ ਕਿ ਬੀਬੀ ਜੀ ਨੂੰ ਪੰਜ ਹਜ਼ਾਰ ਰੁਪਏ ਮਹੀਨਾ ਤਨਖਾਹ ਅਤੇ ਹੋਰ ਸਾਰੇ ਖਰਚੇ ਸਰਬੱਤ ਦਾ ਭਲਾ ਟਰੱਸਟ ਅੱਜ ਤੋਂ ਚੁਕਾਵੇਗਾ। ਉਹਨਾਂ ਕਿਹਾ ਕਿ ਇਸ ਕ੍ਰਿਸ਼ਮੇ ਨੂੰ ਉਹ ਸੰਸਾਰ ਪੱਧਰ*ਤੇ ਲੈ ਕੇ ਜਾਣਗੇ ਅਤੇ ਯੂਰਪ, ਅਮਰੀਕਾ, ਕੈਨੇਡਾ ਅਤੇ ਆਸਟ੍ਰੇਲੀਆ ਵਿਚ ਬੀਬੀ ਦਾ ਦੌਰਾ ਖੁਦ ਕਰਾਉਣਗੇ। ਵਿਭਾਗ ਦੇ ਮੁਖੀ ਡਾ.ਸਰਬਜਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਨੇ ਟੀ.ਵੀ.,ਫੇਸ ਬੁੱਕ*ਤੇ ਇਹ ਸੁਣਿਆ ਸੀ ਕਿ ਪੰਜਾਬ ਦੀ ਕੋਈ ਬੀਬੀ ਗੂਗਲ ਬੇਬੇ ਦੇ ਨਾਂਅ ਨਾਲ ਮਸ਼ਹੂਰ ਹੈ ਅਤੇ ਅੱਜ ਇਹ ਅਚੰਭਾ ਵੇਖ ਕੇ ਮੈਨੂੰ ਲੱਗਦਾ ਹੈਕਿ ਮੈਂ ਆਪਦਾ ਪੁਨਰ—ਸਰਵੇਖਣ ਕਰਾਂ। ਉਹਨਾਂ ਕਿਹਾ ਕਿ ਲਗਾਤਾਰ ਦੋ ਘੰਟੇ ਦੇ ਇਸ ਸੰਵਾਦ ਵਿਚ ਹਰ ਸਵਾਲ ਦਾ ਉੱਤਰ ਯੂਨੀਵਰਸਿਟੀ ਅਕਾਦਮਿਕਤਾ ਵਿਚ ਅਚੰਭੇ ਵਾਲੀ ਗੱਲ ਸੀ। ਡਾ. ਗੁੁੁੁੁਰਬਖਸ਼ ਸਿੰਘ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ।

Post Views: 39
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Previous Post

ਆਬੂਧਾਬੀ ਤੋਂ ਰਿਹਾਅ ਹੋਏ ਤਿੰਨ ਨੌਜ਼ਵਾਨ ਲੁਧਿਆਣਾ ਪੁੱਜੇ

Next Post

ਧਰਮਸੋਤ ਵਲੋਂ ਐਸ.ਸੀ. ਕਾਰਪੋਰੇਸ਼ਨ ਦੇ ਕਰਜ਼ਦਾਰਾਂ ਲਈ ਯਕਮੁਸ਼ਤ ਨਿਬੇੜਾ ਸਕੀਮ ਮੁੜ ਸ਼ੁਰੂ ਕਰਨ ਦੇ ਆਦੇਸ਼

Next Post
ਧਰਮਸੋਤ ਵਲੋਂ ਐਸ.ਸੀ. ਕਾਰਪੋਰੇਸ਼ਨ ਦੇ ਕਰਜ਼ਦਾਰਾਂ ਲਈ ਯਕਮੁਸ਼ਤ ਨਿਬੇੜਾ ਸਕੀਮ ਮੁੜ ਸ਼ੁਰੂ ਕਰਨ ਦੇ ਆਦੇਸ਼

ਧਰਮਸੋਤ ਵਲੋਂ ਐਸ.ਸੀ. ਕਾਰਪੋਰੇਸ਼ਨ ਦੇ ਕਰਜ਼ਦਾਰਾਂ ਲਈ ਯਕਮੁਸ਼ਤ ਨਿਬੇੜਾ ਸਕੀਮ ਮੁੜ ਸ਼ੁਰੂ ਕਰਨ ਦੇ ਆਦੇਸ਼

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800