No Result
View All Result
Monday, July 28, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਸਘਨ ਮਿਸ਼ਨ ਇੰਦਰਧਨੁਸ਼, 195268 ਬੱਚਿਆਂ ਅਤੇ 44895 ਜਣੇਪਾ ਮਹਿਲਾਵਾਂ ਦਾ ਟੀਕਾਕਰਣ ਸੌ-ਫੀਸਦੀ ਟੀਚਾ ਹਾਸਲ

ਮੁਹਿੰਮ ਤਹਿਤ 195268 ਬੱਚਿਆਂ ਨੂੰ ਕੀਤਾ ਕਵਰ, ਯੂ-ਵਿਨ ਪੋਰਟਲ 'ਤੇ ਦਰਜ ਹੋਇਆ ਆਂਕੜਾ

admin by admin
October 17, 2023
in BREAKING, COVER STORY, HARYANA
0
CM ਮਨੋਹਰ ਲਾਲ ਨੇ ਡਿਜੀਟਲੀ ਤੌਰ ਨਾਲ ਸਿੱਧੇ ਕਿਸਾਨਾਂ ਦੇ ਖਾਤਿਆਂ ‘ਚ ਭੇਜੇ ਪੈਸੇ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਨੁੰਹ ਅਤੇ ਪਲਵਲ ਵਿਚ ਤੀਜਾ ਪੜਾਅ ਬਾਕੀ, ਜਲਦੀ ਹੋਵੇਗਾ ਪ੍ਰਬੰਧਿਤ

ਚੰਡੀਗੜ੍ਹ, 17 ਅਕਤੂਬਰ – (ਪ੍ਰੈਸ ਕੀ ਤਾਕਤ ਬਿਊਰੋ)

ਕੌਮੀ ਸਿਹਤ ਮਿਸ਼ਨ ਹਰਿਆਣਾ ਨੇ ਸਘਨ ਮਿਸ਼ਨ ਇੰਦਰਧਨੁਸ਼ 5.ਓ ਟੀਕਾਕਰਣ ਦੇ ਤਿੰਨਾਂ ਪੜਾਆਂ ਵਿਚ ਸਫਲਤਾਪੂਰਵਕ ਸੌ-ਫੀਸਦੀ ਟੀਚਾ ਨੂੰ ਹਾਸਲ ਕੀਤਾ ਹੈ। ਜਿਨ੍ਹਾਂ ਬੱਚਿਆਂ ਅਤੇ ਜਣੇਪਾ ਮਹਿਲਾਵਾਂ ਨੂੰ ਕਿਸੇ ਕਾਰਨ ਟੀਕਾ ਨਹੀਂ ਲਗਿਆ ਸੀ, ਉਨ੍ਹਾਂ ਨੁੰ ਮੁਹਿੰਮ ਆਈਏਮਆਈ 5.ਓ ਤਹਿਤ ਕਵਰ ਕੀਤਾ ਗਿਆ ਹੈ। ਵਿਭਾਗ ਵੱਲੋਂ ਮੁਹਿੰਮ ਦੇ ਤਹਿਤ 44895 ਜਣੇਪਾ ਮਹਿਲਾਵਾਂ ਅਤੇ 195268 ਬੱਚਿਆਂ ਦਾ ਟੀਕਾਕਰਣ ਕੀਤਾ ਗਿਆ।

ਕੌਮੀ ਸਿਹਤ ਮਿਸ਼ਨ , ਹਰਿਆਣਾ ਦੇ ਮਿਸ਼ਨ ਨਿਦੇਸ਼ਕ ਸ੍ਰੀ ਰਾਜਨਰਾਇਣ ਕੌਸ਼ਿਕ ਨੇ ਬਣਾਇਆ ਕਿ, ਭਾਰਤ ਸਰਕਾਰ ਨੇ ਕੋਵਿਨ ਵੈਕਸੀਨੇਸ਼ਨ ਦੇ ਸਫਲ ਲਾਗੂ ਕਰਨ ਦੇ ਬਾਅਦ ਯੂ-ਵਿਨ (ਵਿਨਿੰਗ) ਓਵਰ ਯੂਨੀਵਰਸਲ ਇਯੂਨਾਈਜੇਸ਼ਨ ਨੂੰ ਏਬੀਡੀਏਮ ਦੇ ਅਨੁਸਾਰ ਹੈਲਥ ਕੇਅਰ ਪ੍ਰੋਫੈਸ਼ਨਲ ਰਜਿਸਟ੍ਰੇਸ਼ਣ, ਹੈਲਥ ਕੇਅਰ ਫੈਸਿਲਿਟੀ ਰਜਿਸਟ੍ਰੇਸ਼ਣ ਅਤੇ ਆਯੂਸ਼ਮਾਨ ਭਾਂਰਤ ਹੈਲਥ ਅਕਾਊਂਟ ਦੇ ਨਾਲ ਜੋੜਿਆ ਗਿਆ ਹੈ। ਇਸ ਦਾ ਮੁੱਖ ਉਦੇਸ਼ ਸੌ-ਫੀਸਦੀ ਟੀਕਾਕਰਣ ਕਵਰੇਜ ਨੂੰ ਡਿਜੀਟਲ ਪਲੇਟਫਾਰਮ ‘ਤੇ ਉਪਲਬਧ ਕਰਵਾਉਣ ਹੈ। ਇਸ ਨਾਲ ਸਰਾਕਰੀ ਅਤੇ ਪ੍ਰਾਈਵੇਟ ਦੋਵਾਂ ਤਰ੍ਹਾ ਦੇ ਸਿਹਤ ਸੈਂਟਰਾਂ ‘ਤੇ ਪਹੁੰਚਣ ਵਾਲੇ ਲਾਭਕਾਰਾਂ ਦਾ ਰਿਕਾਰਡ ਜੋੜਿਆ ਜਾਵੇਗਾ। ਰਿਕਾਰਡ ਦੇ ਇਕ ਵਾਰ ਡਿਜੀਟਲ ਹੋਣ ਨਾਲ ਭਾਰਤ ਵਿਚ ਕਿਸੇ ਵੀ ਸਥਾਨ ‘ਤੇ ਜਣੇਪਾ ਮਹਿਲਾਵਾਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਲਗਣ ਵਾਲੇ ਸੰਪੂਰਨ ਟੀਕਾਕਰਣ ਦੀ ਜਾਣਕਾਰੀ ਸਿਹਤ ਵਿਭਾਗ ਦੇ ਕੋਲ ਹੋਵੇਗੀ। ਉੱਥੇ ਨਿਰਧਾਰਿਤ ਸਮੇਂਸੀਮਾ ‘ਤੇ ਲੱਗਣ ਵਾਲੇ ਟੀਕੇ ਨੂੰ ਲੈ ਕੇ ਵੀ ਲਾਭਕਾਰ ਨੂੰ ਮੈਸੇਜ ਵੱਲੋਂ ਜਾਣਕਾਰੀ ਭੇਜੀ ਜਾਂਦੀ ਹੈ ਤਾਂ ਜੋ ਕੋਈ ਵੀ ਜਣੇਪਾ ਜਾਂ ਬੱਚਾ ਟੀਕਾਕਰਣ ਤੋਂ ਛੋਟ ਨਾ ਪਾਉਣ। ਆਈਏਮਆਈ 5.ਓ ਦੇ ਪਹਿਲੇ ਪੜਾਅ ਵਿਚ ਸਫਲਤਾਪੂਰਵਕ ਪਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਸੌ-ਫੀਸਦੀ ਟੀਕਾਕਰਣ ਦੇ ਟੀਚੇ ਨੂੰ ਹਾਸਲ ਕੀਤਾ ਗਿਆ ਹੈ।

ਕੌਮੀ ਸਿਹਤ ਮਿਸ਼ਨ, ਹਰਿਆਣਾ ਦੇ ਨਿਦੇਸ਼ਕ ਡਾ. ਕਲੁਦੀਪ ਨੇ ਦਸਿਆ ਕਿ , ਭਾਰਤ ਦਾ ਏਮਆਰ ਉਨਮੂਲਨ ਟੀਚੇ 2023 ਹੈ, ਪਰ ਹਾਲ ਹੀ ਵਿਚ ਖਸਰੇ ਦੇ ਮਾਮਲਿਆਂ ਵਿਚ ਵਾਧਾ ਹੋਇਆ ਹੈ। ਖਸਰਾ ਅਤੇ ਰੁਬੇਲਾ ਉਨਮੂਲਨ ਦੇ ਰੋਡਮੈਪ ‘ਤੇ ਦੇਸ਼ ਦੀ ਪ੍ਰਗਤੀ ਨੁੰ ਫਿਰ ਤੋਂ ਵਿਵਸਥਿਤ ਕਰਨ ਅਤੇ ਏਮਆਰ-ਆਈਈਏਜੀ ਦੀ 5ਵੀਂ ਮੀਟਿੰਗ ਵਿਚ ਦਿੱਤੇ ਗਏ ਟੀਚੇ ਦੇ ਅਨੁਸਾਰ ਦੇਸ਼ ਵਿਚ ਆਈਏਸਆਈ 5.ਓ ਰਾਹੀਂ ਖਸਰਾ ਅਤੇ ਰੁਬੇਲਾ ਦੇ ਟੀਕੇ ਦੀ ਦੋ ਖੁਰਾਕ ਦਿੱਤੇ ਜਾਣ ਦੀ 95 ਫੀਸਦੀ ਤੋਂ ਵੱਧ ਕਵਰੇਜ ਨੂੰ ਪ੍ਰਾਥਮਿਕਤਾ ਦਿੱਤੀ ਜਾ ਰਹੀ ਹੈ। ਇੰਨ੍ਹਾਂ ਟੀਚਿਆਂ ਨੂੰ ਪਾਉਣ ਲਈ ਸੰਘਨ ਮਿਸ਼ਨ ਇੰਦਰਧਨੁਸ਼ ਦੇ ਤਿੰਨ ਦੌਰ ਪ੍ਰਬੰਧਿਤ ਕੀਤੇ ਗਏ। ਜਿਸ ਦੇ ਤਹਿਤ ਸਾਰੇ ਜਿਲ੍ਹਿਆਂ ਨੂੰ ਕਵਰ ਕੀਤਾ ਗਿਆ ਹੈ। ਲਾਭਕਾਰ 05 ਸਾਲ ਤਕ ਦੀ ਉਮਰ ਦੇ ਸਾਰੇ ਬੱਚੇ ਅਤੇ ਜਣੇਪਾ ਮਹਿਲਾਵਾਂ ਜਿਨ੍ਹਾਂ ਦੀ ਕੋਈ ਵੀ ਖੁਰਾਕ ਛੁੱਟ ਗਈ, ਉਨ੍ਹਾਂ ਨੁੰ ਲਕਸ਼ਿਤ ਕੀਤਾ ਗਿਆ ਹੈ।

ਰਾਜ ਨੋਡਲ ਅਧਿਕਾਰੀ ਡਾ. ਵੀਰੇਂਦਰ ਅਹਿਲਾਵਤ ਨੇ ਦਸਿਆ ਕਿ ਨੁੰਹ ਅਤੇ ਪਲਵਲ ਵਿਚ ਤੀਜਾ ਪੜਾਅ ਬਾਕੀ ਹੈ। ਜਿਸ ਨੂੰ ਜਲਦੀ ਹੀ ਪ੍ਰਬੰਧਿਤ ਕੀਤਾ ਜਾਵੇਗਾ। ਅਗਸਤ ਵਿਚ ਪਹਿਲੇ ਪੜਾਅ ਦੌਰਾਨ ਬੱਚਿਆਂ ਦੇ ਟੀਕਾਕਰਣ ਦਾ 66463 ਟੀਚਾ ਰੱਖਿਆ ਗਿਆ ਸੀ, ਜਿਸ ਦੇ ਤਹਿਤ 58135 ਬੱਚਿਆਂ ਨੂੰ ਕਵਰ ਕੀਤਾ ਗਿਆ। ਦੂਜੇ ਪੜਾਅ ਵਿਚ 72591 ਟੀਚੇ ਦੇ ਮੁਕਾਬਲੇ 67036 ਬੱਚਿਆਂ ਅਤੇ ਤੀਜੇ ਪੜਾਅ ਵਿਚ 69841 ਟੀਚੇ ਦੇ ਮੁਕਾਬਲੇ 70097 ਬੱਚਿਆਂ ਨੂੰ ਕਵਰ ਕੀਤਾ ਗਿਆ ਯਾਨੀ ਤੀਜੇ ਪੜਾਅ ਵਿਚ ਵਿਭਾਗ ਨੇ 100.1 ਫੀਸਦੀ ਟੀਚਾ ਹਾਸਲ ਕੀਤਾ। ਇਸੀ ਤਰ੍ਹਾ ਜਣੇਪਾ ਮਹਿਲਾਵਾਂ ਨੂੰ ਪਹਿਲੇ ਪੜਾਅ ਵਿਚ ਟੀਚਾ 13660 ਦੇ ਮੁਕਾਬਲੇ 15472 ਟੀਚੇ ਤੋਂ ਵੱਧ ਟੀਕਾਕਰਣ ਕਰ ਕੇ ਕਵਰ ਕੀਤਾ ਗਿਆ। ਦੂਜੇ ਪੜਾਅ ਵਿਚ ਜਣੇਪਾ ਮਹਿਲਾਵਾਂ ਨੂੰ ਟੀਚੇ 13752 ਦੇ ਮੁਕਾਬਲੇ 15712 ਅਤੇ ਤੀਜੇ ਪੜਾਅ ਵਿਚ ਟੀਚੇ 13720 ਦੇ ਮੁਕਾਬਲੇ 13711 ਜਣੇਪਾ ਮਹਿਲਾਵਾਂ ਦਾ ਟੀਕਾਕਰਣ ਕਰ ਕੇ ਕਵਰ ਕੀਤਾ ਗਿਆ।

Post Views: 183
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: bjp leaders join congressbjp mla join congresscongressCongress leadercongress on bjpcongress on operation lotusharyana bjpharyana congressharyana election 2024haryana jjpHaryana newsharyana news in hindiharyana news liveharyana news live todayHaryana politicsjjp leaders join congressjjp mla join congresslatest haryanalatest haryana newslok sabha electionlok sabha electionslok sabha elections 2024pk haryana
Previous Post

ਰੈਪਿਡ ਐਕਸ਼ਨ ਫੋਰਸ ਵੱਲੋਂ ਪੁਲੀਸ ਥਾਣਾ ਰਾਜਪੁਰਾ ਤੇ ਪਟਿਆਲਾ ਖੇਤਰ ਵਿੱਚ ਸਕੂਲੀ ਬੱਚਿਆਂ ਨਾਲ ਜਾਣ-ਪਛਾਣ ਅਭਿਆਸ ਅਤੇ ਰੁੱਖ ਲਗਾਉਣ ਦਾ ਪ੍ਰੋਗਰਾਮ

Next Post

ਰਾਜਪਾਲ ਪੁਰੋਹਿਤ ਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਕ ਹੋਰ ਪੱਤਰ: ਸੂਬੇ ਸਿਰ ਚੜ੍ਹੇ ਕਰਜ਼ੇ ਬਾਰੇ ਚੁੱਕੇ ਸਵਾਲ

Next Post
खटकर कलां से भगवंत मान ने ली मुख्यमंत्री पद की शपथ

ਰਾਜਪਾਲ ਪੁਰੋਹਿਤ ਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਕ ਹੋਰ ਪੱਤਰ: ਸੂਬੇ ਸਿਰ ਚੜ੍ਹੇ ਕਰਜ਼ੇ ਬਾਰੇ ਚੁੱਕੇ ਸਵਾਲ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In