No Result
View All Result
Monday, March 2, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਨੇਵੀ ਸਕੂਲ ਦੀ 12 ਸਾਲਾ ਵਿਦਿਆਰਥਣ ਨੇ ਰਚਿਆ ਇਤਿਹਾਸ

admin by admin
February 10, 2020
in BREAKING
0
ਨੇਵੀ ਸਕੂਲ ਦੀ 12 ਸਾਲਾ ਵਿਦਿਆਰਥਣ ਨੇ ਰਚਿਆ ਇਤਿਹਾਸ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਨਵੀਂ ਦਿੱਲੀ, (ਪੈ੍ਰਸ ਕੀ ਤਾਕਤ ਬਿਊਰੋ) :- ਮੁੰਬਈ ਦੀ ਇਕ 12 ਸਾਲਾ ਕੁੜੀ ਨੇ ਇਤਿਹਾਸਕ ਕਾਰਨਾਮਾ ਕਰ ਦਿਖਾਇਆ ਹੈ | ਸੱਤਵੀਂ ਜਮਾਤ ਦੀ ਵਿਦਿਆਰਥਣ ਕਾਮਿਆ ਕਾਰਤੀਕੇਯਨ ਨੇ ਸਭ ਤੋਂ ਘੱਟ ਉਮਰ ‘ਚ ਦੱਖਣੀ ਅਮਰੀਕਾ ਦੀ ਸਭ ਤੋਂ ਉੱਚੀ ਚੋਟੀ ਮਾਊਾਟ ਅਕੋਂਕਾਗੂਆ ਨੂੰ ਫ਼ਤਹਿ ਕਰਨ ਦਾ ਕੀਰਤੀਮਾਨ ਰਚ ਦਿੱਤਾ ਹੈ | ਕਾਮਿਆ ਨੇ 6962 ਮੀਟਰ ਉੱਚੀ ਇਸ ਚੋਟੀ ‘ਤੇ ਇਕ ਫਰਵਰੀ ਨੂੰ ਫ਼ਤਹਿ ਹਾਸਲ ਕੀਤੀ ਸੀ | ਕਾਮਿਆ ਮੁੰਬਈ ਦੇ ਨੇਵੀ ਚਿਲਡਰਨ ਸਕੂਲ ‘ਚ ਪੜ੍ਹਦੀ ਹੈ | ਭਾਰਤੀ ਜਲ ਸੈਨਾ ਨੇ ਉਸ ਦੇ ਇਸ ਰਿਕਾਰਡ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਊਾਟ ਅਕੋਂਕਾਗੂਆ ਦੱਖਣੀ ਅਮਰੀਕਾ ਹੀ ਨਹੀਂ, ਏਸ਼ੀਆ ਦੇ ਬਾਹਰ ਦੀ ਵੀ ਸਭ ਤੋਂ ਉੱਚੀ ਚੋਟੀ ਹੈ | ਮਾਊਾਟ ਅਕੋਂਕਾਗੂਆ ਅਰਜਨਟੀਨਾ ਦੇ ਐਾਡੀਜ ਪਹਾੜ ਲੜੀ ‘ਚ ਸਥਿਤ ਹੈ | ਕਾਮਿਆ ਨੇ ਫ਼ਤਹਿ ਤੋਂ ਬਾਅਦ ਚੋਟੀ ‘ਤੇ ਭਾਰਤ ਦਾ ਤਿਰੰਗਾ ਵੀ ਲਹਿਰਾਇਆ | ਇਸ ਤੋਂ ਪਹਿਲਾਂ ਕਾਮਿਆ 24 ਅਗਸਤ 2019 ਨੂੰ ਲੱਦਾਖ਼ ਦੀ 6260 ਮੀਟਰ ਉੱਚੀ ਮਾਊਾਟ ਮੇਂਟਾਕ ਕਾਂਗੜੀ 2 ‘ਤੇ ਵੀ ਫ਼ਤਹਿ ਹਾਸਲ ਕਰ ਚੁੱਕੀ ਹੈ | ਕਾਮਿਆ ਦੇ ਪਿਤਾ ਐਸ. ਕਾਰਤੀਕੇਯਨ ਭਾਰਤੀ ਜਲ ਸੈਨਾ ‘ਚ ਕਮਾਂਡਰ ਹਨ | ਕਾਮਿਆ 3 ਸਾਲ ਦੀ ਉਮਰ ਤੋਂ ਪਹਾੜਾਂ ‘ਤੇ ਚੜ੍ਹਨ ਦੀ ਸਿਖਲਾਈ ਲੈ ਰਹੀ ਹੈ | ਕਾਮਿਆ ਹੁਣ ਤੱਕ ਅਫ਼ਰੀਕਾ ਦੀ ਸਭ ਤੋਂ ਉੱਚੀ ਛੋਟੀ ਮਾਊਾਟ ਕਿਲਿਮੰਜਾਰੋ (5895 ਮੀਟਰ), ਯੂਰਪ ਦੀ ਸਭ ਤੋਂ ਉੱਚੀ ਪਹਾੜੀ ਮਾਊਾਟ ਐਲਬ੍ਰਸ (5642 ਮੀਟਰ) ਅਤੇ ਆਸਟ੍ਰੇਲੀਆ ਦੀ ਸਭ ਤੋਂ ਉੱਚੀ ਚੋਟੀ ਮਾਊਾਟ ਕੋਸਸੀਉਸਕੋ (2228 ਮੀਟਰ) ‘ਤੇ ਚੜ੍ਹਨ ਦਾ ਇਤਿਹਾਸ ਰਚ ਚੁੱਕੀ ਹੈ | ਸਾਲ 2021 ਤੱਕ ਕਾਮਿਆ ਦਾ ਟੀਚ ‘ਐਕਸਪਲੋਰਸ ਗ੍ਰੈਂਡ ਸਲੈਮ’ ‘ਚ ਹਿੱਸਾ ਲੈਣ ਦਾ ਹੈ |

Post Views: 168
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Previous Post

ਐਸ.ਪੀ. ਟ੍ਰੈਫਿਕ ਨੇ ‘ਪਟਿਆਲਾ ਟ੍ਰੈਫਿਕ ਪੁਲਿਸ ਮੋਬਾਇਲ ਐਪ’ ਦਾ ਸੁਧਰਿਆ ਵਰਜ਼ਨ ਜਾਰੀ ਕੀਤਾ

Next Post

ਕਬੱਡੀ ਟੀਮ ਦੇ ਪਾਕਿਸਤਾਨ ਜਾਣ ਦੇ ਮਾਮਲੇ ‘ਚ ਜਾਖੜ ਨੇ ਕੇਂਦਰੀ ਏਜੰਸੀ ਕੋਲੋਂ ਜਾਂਚ ਕਰਾਉਣ ਦੀ ਕੀਤੀ ਮੰਗ

Next Post
ਕਬੱਡੀ ਟੀਮ ਦੇ ਪਾਕਿਸਤਾਨ ਜਾਣ ਦੇ ਮਾਮਲੇ ‘ਚ ਜਾਖੜ ਨੇ ਕੇਂਦਰੀ ਏਜੰਸੀ ਕੋਲੋਂ ਜਾਂਚ ਕਰਾਉਣ ਦੀ ਕੀਤੀ ਮੰਗ

ਕਬੱਡੀ ਟੀਮ ਦੇ ਪਾਕਿਸਤਾਨ ਜਾਣ ਦੇ ਮਾਮਲੇ 'ਚ ਜਾਖੜ ਨੇ ਕੇਂਦਰੀ ਏਜੰਸੀ ਕੋਲੋਂ ਜਾਂਚ ਕਰਾਉਣ ਦੀ ਕੀਤੀ ਮੰਗ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800