No Result
View All Result
Monday, March 2, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home SPORTS

ਦੱਖਣੀ ਅਫਰੀਕਾ ਨੇ ਜ਼ਿੰਬਾਬਵੇ ਨੂੰ ਸਖਤ ਸੰਘਰਸ਼ ‘ਚ ਹਰਾਇਆ

admin by admin
October 1, 2018
in SPORTS
0
ਦੱਖਣੀ ਅਫਰੀਕਾ ਨੇ ਜ਼ਿੰਬਾਬਵੇ ਨੂੰ ਸਖਤ ਸੰਘਰਸ਼ ‘ਚ ਹਰਾਇਆ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਕਿਮਬਰਲੀ- ਦੱਖਣੀ ਅਫਰੀਕਾ ਨੇ ਜ਼ਿੰਬਾਬਵੇ ਨੂੰ ਪਹਿਲੇ ਵਨ ਡੇ ਵਿਚ ਐਤਵਾਰ ਨੂੰ ਪਹਿਲਾਂ ਖੇਡਦਿਆਂ 117 ਦੌੜਾਂ ‘ਤੇ ਸਮੇਟ ਦਿੱਤਾ ਸੀ ਪਰ ਉਸ ਨੂੰ ਜਿੱਤ ਹਾਸਲ ਕਰਨ ਲਈ ਕਾਫੀ ਜੂਝਣਾ ਪਿਆ। ਦੱਖਣੀ ਅਫਰੀਕਾ ਨੇ ਇਹ ਮੈਚ ਜਿੱਤ ਕੇ ਤਿੰਨ ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ ਹੈ। ਦੱਖਣੀ ਅਫਰੀਕਾ ਨੇ ਆਪਣੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਜ਼ਿੰਬਾਬਵੇ ਨੂੰ 34.1 ਓਵਰਾਂ ਵਿਚ ਸਿਰਫ 117 ਦੌੜਾਂ ‘ਤੇ ਸਮੇਟ ਦਿੱਤਾ। ਜ਼ਿੰਬਬਾਵੇ ਵੱਲੋਂ ਐਲਟਨ ਚਿਗੁੰਬਰਾ ਨੇ ਸਭ ਤੋਂ ਵੱਧ 27 ਅਤੇ ਓਪਨਰ ਤੇ ਕਪਤਾਨ ਹੈਮਿਲਟਨ ਮਸਕਾਦਜ਼ਾ ਨੇ 25 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਨੂੰ ਇਸ ਛੋਟੇ ਟੀਚੇ ਤਕ ਪਹੁੰਚਣ ਲਈ ਸੰਘਰਸ਼ ਕਰਨਾ ਪਿਆ ਤੇ ਉਸ ਨੇ 26.1 ਓਵਰਾਂ ਵਿਚ 5 ਵਿਕਟਾਂ ‘ਤੇ 119 ਦੌੜਾਂ ਬਣਾ ਕੇ ਜਿੱਤ ਹਾਸਲ ਕੀਤੀ।

Post Views: 24
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Previous Post

13 ਭਾਰਤੀ ਬੈਂਕਾਂ ਨੂੰ 4 ਕਰੋੜ ਪੌਂਡ ਦਾ ਨੁਕਸਾਨ

Next Post

ਮਨੁੱਖਤਾ ਦੇ ਪ੍ਰਤੀ ਗਾਂਧੀ ਦਾ ਜਜ਼ਬਾ ਵਿਸ਼ਵ ‘ਚ ਛਾਇਆ

Next Post
ਮਨੁੱਖਤਾ ਦੇ ਪ੍ਰਤੀ ਗਾਂਧੀ ਦਾ ਜਜ਼ਬਾ ਵਿਸ਼ਵ ‘ਚ ਛਾਇਆ

ਮਨੁੱਖਤਾ ਦੇ ਪ੍ਰਤੀ ਗਾਂਧੀ ਦਾ ਜਜ਼ਬਾ ਵਿਸ਼ਵ 'ਚ ਛਾਇਆ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800