No Result
View All Result
Monday, March 2, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home INDIA

ਜੰਮੂ-ਕਸ਼ਮੀਰ : ਹੰਦਵਾੜਾ ‘ਚ ਫ਼ੌਜ ਦੀ ਗਸ਼ਤ ਕਰ ਰਹੇ ਫ਼ੌਜੀਆਂ ‘ਤੇ ਹਮਲਾ ਹਮਲਾ

admin by admin
June 1, 2018
in INDIA
0
ਜੰਮੂ-ਕਸ਼ਮੀਰ : ਹੰਦਵਾੜਾ ‘ਚ ਫ਼ੌਜ ਦੀ ਗਸ਼ਤ ਕਰ ਰਹੇ ਫ਼ੌਜੀਆਂ ‘ਤੇ ਹਮਲਾ ਹਮਲਾ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਸ਼੍ਰੀਨਗਰ – ਕਸ਼ਮੀਰ ਵਿਚ ਕੁਪਵਾੜਾ ਜਿਲ੍ਹੇ ਦੇ ਹੰਦਵਾੜਾ ਵਿਚ ਅਤਿਵਾਦਿਆਂ ਨੇ ਦੇਰ ਰਾਤ ਫ਼ੌਜ ਦੀ ਪੈਟਰੋਲਿੰਗ ਪਾਰਟੀ ਉੱਤੇ ਹਮਲਾ ਕਰ ਦਿਤਾ| ਫ਼ੌਜ ਨੇ ਜਵਾਬੀ ਕਾਰਵਾਈ ਕੀਤੀ| ਬਾਅਦ ਵਿਚ ਸਰਚ ਆਪਰੇਸ਼ਨ ਦੇ ਦੌਰਾਨ ਦੋ ਅਤਿਵਾਦੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ| ਕੁਝ ਅਤਿਵਾਦਿਆਂ ਦੇ ਭੱਜੇ ਜਾਣ ਦੀ ਖ਼ਬਰ ਹੈ| ਫ਼ਿਲਹਾਲ ਫ਼ੌਜ ਸਰਚ ਆਪਰੇਸ਼ਨ ਚਲਾ ਰਹੀ ਹੈ| ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ ਵਿਚ ਰਮਜ਼ਾਨ ਦੇ ਦੌਰਾਨ ਸੁਰੱਖਿਆ ਬਲਾਂ ਦੇ ਸਰਚ ਆਪਰੇਸ਼ਨ ਉੱਤੇ ਰੋਕ ਲਗਾਈ ਹੈ| ਇਸਦੇ ਬਾਅਦ ਲਗਾਤਾਰ ਘੁਸਪੈਠ ਦੀ ਕੋਸ਼ਿਸ਼ ਹੋ ਰਹੀ ਹੈ| ਦੁਪਹਿਰ ਅਤਿਵਾਦੀਆਂ ਨੇ ਪੁਲਵਾਮਾ ਜਿਲ੍ਹੇ ਦੇ ਨੈਸ਼ਨਲ ਕਾਂਨਫਰੰਸ ਦੇ ਨੇਤਾ ਮੁਹੰਮਦ ਅਸ਼ਰਫ ਭੱਟ ਦੇ ਘਰ ਉਤੇ ਗ੍ਰਨੇਡ ਨਾਲ ਹਮਲਾ ਕੀਤਾ| ਦੂਜਾ ਹਮਲਾ ਸੁਰੱਖਿਆ ਬਲਾਂ ਉਤੇ ਗ੍ਰਨੇਡ ਨਾਲ ਕੀਤਾ ਗਿਆ| ਪੁਲਿਸ, ਸੀਆਰਪੀਐਫ ਅਤੇ ਫ਼ੌਜ ਦੇ ਸੀਨੀਅਰ ਅਧਿਕਾਰੀਆਂ ਨੇ ਮੌਕੇ ਉੱਤੇ ਪਹੁੰਚ ਕੇ ਜ਼ਾਇਜਾ ਲਿਆ| ਹਾਲਾਂਕਿ, ਦੋਨਾਂ ਹਮਲਿਆਂ ਵਿਚ ਜਾਨ-ਮਾਲ ਦਾ ਨੁਕਸਾਨ ਨਹੀਂ ਹੋਇਆ| ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਦਸਿਆ ਕਿ 4 ਸਾਲ ਦੇ ਕਾਰਜਕਾਲ ਵਿਚ ਸੁਰੱਖਿਆ ਬਲਾਂ ਨੇ 619 ਅਤਿਵਾਦੀਆਂ ਨੂੰ ਮਾਰ ਗਿਰਾਇਆ| ਉਥੇ ਹੀ, ਪਿਛਲੀ ਸਰਕਾਰ ਵਿਚ ਇਹ ਸੰਖਿਆ 471 ਸੀ| ਉਨ੍ਹਾਂ ਨੇ ਕਿਹਾ ਕਿ ਆਤੰਕੀ ਘਟਨਾਵਾਂ ਵਿਚ ਜਵਾਨਾਂ ਅਤੇ ਨਾਗਰਿਕਾਂ ਦੀਆਂ ਮੌਤਾਂ ਦੀ ਗਿਣਤੀ ਵਿਚ 1997 ਦੇ ਮੁਕਾਬਲੇ 2017 ਵਿਚ 96 ਫੀਸਦੀ ਦੀ ਕਮੀ ਆਈ ਹੈ| ਜੰਮੂ-ਕਸ਼ਮੀਰ ਦੇ ਕੁਲਗਾਮ ਵਿਚ ਆਤਿਵਾਦਿਆਂ ਨੇ 25 ਮਈ ਨੂੰ ਫ਼ੌਜ ਦੇ ਇਕ ਕੈਂਪ ਉਤੇ ਬੰਬ ਸੁੱਟ ਕੇ ਹਮਲਾ ਕੀਤਾ ਸੀ| 34 ਰਾਸ਼ਟਰੀ ਰਾਈਫਲਜ਼ ਦੇ ਕੈਂਪ ਉਤੇ ਹੋਏ ਇਸ ਹਮਲੇ ਵਿਚ ਕੋਈ ਹਾਦਸਾ ਨਹੀਂ ਹੋਇਆ ਸੀ| ਅਤਿਵਾਦੀਆਂ ਨੇ ਇਕ ਦਿਨ ਪਹਿਲਾਂ ਵੀ ਜੰਮੂ ਵਿਚ ਇਕ ਬਸ ਸਟਾਪ ਅਤੇ ਸ਼੍ਰੀਨਗਰ ਦੇ ਬਰਾਰੀਪੋਰਾ ਵਿਚ ਫ਼ੌਜ ਦੇ ਕੈਂਪ ਉੱਤੇ ਬੰਬ ਸੁੱਟਿਆ ਸੀ| ਜੰਮੂ ਵਿਚ ਹੋਏ ਇਸ ਹਮਲੇ ਵਿਚ ਦੋ ਪੁਲਿਸ ਕਰਮੀ ਜ਼ਖ਼ਮੀ ਹੋਏ ਸਨ|

Post Views: 38
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Previous Post

ਕੈਪਟਨ ਅਮਰਿੰਦਰ ਸਿੰਘ ਦੇ ਅਗਵਾਈ ਵਾਲੇ ਮੰਤਰੀ ਮੰਡਲ ਵਲੋਂ ਪੰਜਾਬ ਪੇਂਡੂ ਆਵਾਸ ਯੋਜਨਾ ਲਾਗੂ ਕਰਨ ਨੂੰ ਸਹਿਮਤੀ

Next Post

ਯੂਕਰੇਨ ਤੋਂ ਰਿਸ਼ਵਤ ਸਬੰਧੀ ਮਿਲੇ ਪੱਤਰ ਬਾਰੇ ਨਹੀਂ ਜਾਣਕਾਰੀ: ਰਾਜਨਾਥ

Next Post
ਯੂਕਰੇਨ ਤੋਂ ਰਿਸ਼ਵਤ ਸਬੰਧੀ ਮਿਲੇ ਪੱਤਰ ਬਾਰੇ ਨਹੀਂ ਜਾਣਕਾਰੀ: ਰਾਜਨਾਥ

ਯੂਕਰੇਨ ਤੋਂ ਰਿਸ਼ਵਤ ਸਬੰਧੀ ਮਿਲੇ ਪੱਤਰ ਬਾਰੇ ਨਹੀਂ ਜਾਣਕਾਰੀ: ਰਾਜਨਾਥ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800