Wednesday, October 21, 2026
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • CONTACT US
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • CONTACT US
No Result
View All Result
Ozi News
No Result
View All Result
ADVERTISEMENT
Home BREAKING

ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਵੱਲੋਂ ਸਾਲ 2022-23 ਦਾ ਸਮਾਪਤੀ ਸਮਾਰੋਹ ਅਤੇ ਐਵਾਰਡ ਸਮਾਰੋਹ ਆਯੋਜਿਤ 

admin by admin
2023-07-03
in BREAKING
Reading Time: 1 min read
A A
0
ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਵੱਲੋਂ ਸਾਲ 2022-23 ਦਾ ਸਮਾਪਤੀ ਸਮਾਰੋਹ ਅਤੇ ਐਵਾਰਡ ਸਮਾਰੋਹ ਆਯੋਜਿਤ 
0
SHARES
0
VIEWS
Share on FacebookShare on Twitter
ADVERTISEMENT

Table of Contents

Toggle
  • RelatedPosts
  • ‘गैंगस्टरां ते वार’: नौ महीनों में 79,642 व्यक्ति गिरफ्तार
  • पीपीसीबी की चेयरपर्सन रीना गुप्ता ने शेरों गांव में किसानों से किया संवाद, धान की पराली जलाने से रोकने के लिए सामूहिक प्रयासों की अपील
  • गैंगस्टरां ते वार’ अभियान का 271वां दिन: पंजाब पुलिस द्वारा 539 स्थानों पर छापेमारी; 215 व्यक्ति गिरफ्तार
  • वित्त मंत्री हरपाल सिंह चीमा द्वारा कर्मचारी यूनियनों के साथ उच्च-स्तरीय बैठक की अध्यक्षता
  • पंजाब के ‘सफेद छोले’ और ‘राजमा’ पहुंचे वैश्विक बाजार में; मुख्यमंत्री भगवंत सिंह मान ने ‘एस.आई.ए.एल. पेरिस 2026’ में सोहणा के नए उत्पाद किए लॉन्च
  • श्री मुक्तसर साहिब जिले के लिए 11 करोड़ रुपये की सिंचाई सौगात — न्यू चौंतरा माइनर की री-लाइनिंग का काम जल्द होगा शुरू: डॉ. बलजीत कौर

RelatedPosts

विजिलेंस ब्यूरो द्वारा 30,000 रुपये रिश्वत लेता पटवारी रंगे हाथों काबू

‘गैंगस्टरां ते वार’: नौ महीनों में 79,642 व्यक्ति गिरफ्तार

2026-10-20
0
पीपीसीबी की चेयरपर्सन रीना गुप्ता ने शेरों गांव में किसानों से किया संवाद, धान की पराली जलाने से रोकने के लिए सामूहिक प्रयासों की अपील

पीपीसीबी की चेयरपर्सन रीना गुप्ता ने शेरों गांव में किसानों से किया संवाद, धान की पराली जलाने से रोकने के लिए सामूहिक प्रयासों की अपील

2026-10-20
0
गैंगस्टरां ते वार का 267वां दिन: पंजाब पुलिस ने 522 स्थानों पर की छापेमारी; 232 काबू

गैंगस्टरां ते वार’ अभियान का 271वां दिन: पंजाब पुलिस द्वारा 539 स्थानों पर छापेमारी; 215 व्यक्ति गिरफ्तार

2026-10-19
0

वित्त मंत्री हरपाल सिंह चीमा द्वारा कर्मचारी यूनियनों के साथ उच्च-स्तरीय बैठक की अध्यक्षता

2026-10-19
0

पंजाब के ‘सफेद छोले’ और ‘राजमा’ पहुंचे वैश्विक बाजार में; मुख्यमंत्री भगवंत सिंह मान ने ‘एस.आई.ए.एल. पेरिस 2026’ में सोहणा के नए उत्पाद किए लॉन्च

2026-10-18
0
श्री मुक्तसर साहिब जिले के लिए 11 करोड़ रुपये की सिंचाई सौगात — न्यू चौंतरा माइनर की री-लाइनिंग का काम जल्द होगा शुरू: डॉ. बलजीत कौर

श्री मुक्तसर साहिब जिले के लिए 11 करोड़ रुपये की सिंचाई सौगात — न्यू चौंतरा माइनर की री-लाइनिंग का काम जल्द होगा शुरू: डॉ. बलजीत कौर

2026-10-18
0
ADVERTISEMENT
  • Twitter
  • WhatsApp
  • Telegram
  • Facebook Messenger
  • Copy Link
  • Facebook
 ਕਲੱਬ ਨੇ ਸ਼ਲਾਘਾਯੋਗ ਸਮਾਜਿਕ ਗਤੀਵਿਧੀਆਂ ਰਾਹੀਂ ਰੋਟਰੀ ਇੰਟਰਨੈਸਨਲ ਦੀ ਜਨਤਕ ਤਸਵੀਰ ਨੂੰ ਚਮਕਾਇਆ –  ਐਡਵੋਕੇਟ ਗੁਲਬਹਾਰ ਰਟੌਲ
ਪਟਿਆਲਾ 2 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ)
ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਰੋਟਰੀ ਇੰਟਰਨੈਸ਼ਨਲ ਡਿਸਟ੍ਰਿਕਟ 3090 ਨੇ ਰੋਟਰੀ ਭਵਨ ਪਟਿਆਲਾ ਵਿਖੇ ਸਾਲ 2022-23 ਦਾ ਸਮਾਪਤੀ ਸਮਾਰੋਹ ਅਤੇ ਅਵਾਰਡ ਫੰਕਸ਼ਨ ਦਾ ਆਯੋਜਨ ਕੀਤਾ।
ਇਸ ਮੌਕੇ ਮੁੱਖ ਮਹਿਮਾਨ  ਰੋਟੇਰੀਅਨ ਐਡਵੋਕੇਟ ਗੁਲਬਹਾਰ ਰਟੋਲ ਡਿਸਟ੍ਰਿਕਟ ਗਵਰਨਰ ਆਰ.ਆਈ.ਡੀ. 3090, ਸਨ।
ਭੁਪੇਸ਼ ਮਹਿਤਾ ਡੀ.ਜੀ.ਐਨ.ਡੀ, ਪ੍ਰੋ.ਆਰ.ਕੇ.ਕੌਸ਼ਿਕ  ਮੁੱਖ ਸੰਪਾਦਕ, ਰਾਜੇਸ਼ ਸ਼ਰਮਾ ਪੰਜੋਲਾ, ਪ੍ਰੋ.ਵਿਕਰਮ ਗੁਪਤਾ ਸਹਾਇਕ  ਡਿਸਟ੍ਰਿਕਟ ਗਵਰਨਰ ਅਤੇ ਡਿਸਟ੍ਰਿਕਟ ਸੈਕਟਰੀ  ਵਿਕਾਸ ਕੱਦਵਾਸਰਾ ਵਿਸ਼ੇਸ਼ ਮਹਿਮਾਨ ਸਨ।
    ਸ਼ੌਕੀਆ ਕਲਾਕਾਰਾਂ ਵੱਲੋਂ ਕਰੀਓਕੇ ਆਧਾਰਿਤ ਸੰਗੀਤਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਰੋਟਰੀ ਕਲੱਬ ਨੇ ਸਾਇੰਟਿਸਟ ਪ੍ਰੋ.ਹੇਮ ਗੋਇਲ, ਸਮਾਜ ਸੇਵਿਕਾ ਸਤਿੰਦਰ ਵਾਲੀਆ,  ਅਧਿਆਪਕਾ ਨਿਸ਼ੂ ਗੁਪਤਾ,ਅਰਸਜੋਤ ਕੌਰ ਨਾਗਪਾਲ ਅਤੇ ਹਰਭਜਨ ਕੈਟਰਿੰਗ ਸਰਵਿਸਿਜ਼ ਅਤੇ ਵਾਤਾਵਰਨ ਪ੍ਰੇਮੀ ਏਕਮਜੋਤ ਕੌਰ ਨੂੰ  ਚੰਗੀਆਂ  ਸੇਵਾਵਾਂ ਲਈ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ। ਮੁੱਖ ਮਹਿਮਾਨ ਐਡਵੋਕੇਟ ਗੁਲਬਹਾਰ ਰਟੌਲ ਨੇ ਕਲੱਬ ਦੀਆਂ ਸਮਾਜਸੇਵੀ ਗਤੀਵਿਧੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਲੱਬ ਨੇ ਮੈਂਬਰਸ਼ਿਪ ਵਿੱਚ ਚੰਗ਼ਾ ਵਾਧਾ ਕੀਤਾ ਤੇ ਆਪਣੀ ਪਹਿਚਾਣ ਰੋਟਰੀ ਇੰਟਰਨੈਸਨਲ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਵੀ ਬਣਾਈ ਹੈ ਜਿਸ ਨਾਲ ਰੋਟਰੀ ਇੰਟਰਨੈਸਨਲ ਦੀ ਜਨਤਕ ਤਸਵੀਰ ਹੋਰ ਵੀ ਹਰਮਨ ਪਿਆਰੀ ਹੋਈ ਹੈ।
ਰਮੇਸ਼ ਸਿੰਗਲਾ ਸਕੱਤਰ ਨੇ ਦੱਸਿਆ ਕਿ ਰੋਟਰੀ ਸਾਲ ਵਿੱਚ ਕਲੱਬ ਵੱਲੋਂ ਆਪਣੇ ਤੋਰ ਤੇ ਰਿਕਾਰਡ  82 ਵੱਖ ਵੱਖ ਸਮਾਜਿਕ ਪ੍ਰੋਜੈਕਟ ਕੀਤੇ ਗਏ ਅਤੇ 13 ਨਵੇਂ ਮੈਂਬਰ ਸ਼ਾਮਲ ਕੀਤੇ ਗਏ। ਇਸ ਤੋਂ ਇਲਾਵਾ ਕਲੱਬ ਦੇ ਸਤਿਕਾਰਤ ਮੈਂਬਰਾਂ  ਮਹਾਂ ਦਾਨੀ ਰਾਜੀਵ ਗੋਇਲ, ੳਉੱਘੇ ਸਮਾਜ ਸੇਵੀ ਡਾ.ਨਵੀਨ ਸਾਰੋਂਵਾਲ ਇੰਟਰੈਕਟ ਚੇਅਰ ਮਾਣਕ ਰਾਜ ਸਿੰਗਲਾ,  ਸਮਾਜ ਸੇਵੀ ਸੌਰਵ ਜੈਨ, ਸਮਾਜ ਸੇਵਿਕਾ ਸੁਮਨ ਸਾਗਰ ਗੁਪਤਾ, ਪ੍ਰੋ.ਐਨ.ਐਸ.ਢੀਢਸਾਂ ਅਤੇ ਚੇਅਰਮੈਨ ਨੈਨਸੀ ਗਰੁੱਪ,ਡਾ.ਸਾਮ ਜਿੰਦਲ ਨੇ ਆਪਣੇ ਤੌਰ ਤੇ 100 ਤੋਂ ਵੀ ਵੱਧ ਪ੍ਰੋਜੈਕਟ ਕਰਕੇ ਇੱਕ ਮਿਸਾਲ ਕਾਇਮ ਕੀਤੀ।
      ਭਗਵਾਨ ਦਾਸ ਗੁਪਤਾ ਪ੍ਰਧਾਨ ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਅਤੇ ਮੈਂਬਰਾਂ ਨੇ ਮੁੱਖ ਮਹਿਮਾਨ ਅਤੇ ਸਾਰੇ ਪਤਵੰਤਿਆਂ ਨੂੰ ਹਾਰਾਂ, ਫੁੱਲਾਂ ਦੀ ਬੁੱਕਿਆਂ ਅਤੇ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ।
ਰਾਕੇਸ਼ ਸਿੰਗਲਾ ਨੇ ਧੰਨਵਾਦੀ ਸ਼ਬਦ ਕਹੇ। ਮੁੱਖ ਮਹਿਮਾਨ, ਪਤਵੰਤਿਆਂ,ਸਨਮਾਨਯੋਗ ਸ਼ਖ਼ਸੀਅਤਾਂ ਅਤੇ  ਸਮੂੰਹ ਮੈਂਬਰਾਂ ਤੇ ੳਹਨਾਂ ਦੇ ਪਰਿਵਾਰਾਂ ਦੇ ਮਾਣ ਵਿੱਚ ਰਾਤਰੀ ਭੋਜ ਦਾ ਪ੍ਰਬੰਧ ਵੀ ਕੀਤਾ ਗਿਆ।
ਮੈਂਬਰਾਂ ਦੇ ਜਨਮ ਦਿਨ ਅਤੇ ਵਿਆਹ ਦੀ ਵਰ੍ਹੇਗੰਢ ਕੇਕ ਦੀ ਰਸਮ ਨਾਲ ਮਨਾਈ ਗਈ।
     ਭਗਵਾਨ ਦਾਸ ਗੁਪਤਾ ਪ੍ਰਧਾਨ ਰੋਟਰੀ ਕਲੱਬ ਪਟਿਆਲਾ ਮਿਡ ਟਾਊਨ, ਸਕੱਤਰ ਰਮੇਸ਼ ਸਿੰਗਲਾ, ਕਲੱਬ ਦੀ ਪਹਿਲੀ ਮਹਿਲਾ ਸ਼੍ਰੀਮਤੀ ਪ੍ਰੇਮ ਲਤਾ ਗੁਪਤਾ, ਪੀਡੀਜੀ ਸੇਵਾਦਾਰ ਰਾਜ ਪਾਸੀ ਜ਼ਿਲ੍ਹਾ ਰੋਟਰੀ ਫਾਊਂਡੇਸ਼ਨ ਚੇਅਰ ਡੀਆਰਐਫਸੀ, ਤਰਸੇਮ ਬਾਂਸਲ, ਲੈਫਟੀਨੈਂਟ ਕਰਨਲ ਜਰਨੈਲ ਥਿੰਦ ਸੇਵਾ ਮੁਕਤ ਡਾ.  ਨਵੀਨ ਸਾਰੋਂਵਾਲਾ, ਐਨ.ਕੇ.ਜੈਨ,ਸੀ.ਏ ਰਾਜੀਵ ਗੋਇਲ,  ਨਵਦੀਪ ਗੁਪਤਾ, ਰਮਨਜੀਤ ਢਿੱਲੋਂ ਸਹਾਇਕ ਗਵਰਨਰ ਇਲੈਕਟ,  ਕੌਸ਼ਲ ਰਾਓ ਸਿੰਗਲਾ, ਡਾ.ਸ਼ਾਮ ਜਿੰਦਲ, ਆਰ.ਐਸ.ਔਲਖ, ਅਮਰਜੀਤ ਔਲਖ, ਆਦੀਸ਼ ਬਜਾਜ, ਮਾਨਿਕ ਰਾਜ ਸਿੰਗਲਾ, ਅਸ਼ੀਸ਼ ਅਗਰਵਾਲ, ਮਹਿੰਦਰ ਗੁਪਤਾ, ਰੁਪਿੰਦਰ ਸਿੰਘ,ਅਮਿਤ ਜਿੰਦਲ, ਰੋਹਿਤ ਗੁਪਤਾ, ਭੀਮ ਸੈਨ ਗੇਰਾ,  ਗੁਰਤੇਜ ਭੁੱਲਰ, ਇੰਦਰਜੀਤ ਗਿੱਲ, ਡਾ. ਆਕਾਸ਼ ਬਾਂਸਲ, ਮਬਲਵਿੰਦਰ ਸਿੰਘ ਭੀਖੀ ਏ.ਆਈ.ਜੀ ਪੰਜਾਬ ਪੁਲਿਸ, ਐਡਵੋਕੇਟ ਕੁਲਜੀਤ ਔਲਖ,ਇੰਜ.ਗੁਰਤੇਜ ਸਿੰਘ ਚਾਹਲ, ਰੋਹਿਤ ਗੁਪਤਾ,  ਅਸ਼ੋਕ ਰੌਣੀ ਪ੍ਰਧਾਨ 2023-24 ਪ੍ਰੋ.ਐਨ.ਐਸ.ਢੀਂਡਸਾ, ਐਡਵੋਕੇਟ ਟੀ.ਕੇ.ਠੁਕਰਾਲ, ਡਾ.ਨਿਰਵੰਤ ਸਿੰਘ, ਹਨੀਸ਼ ਗੋਇਲ, ਜੀਵਨ ਗਰਗ, ਲਕਸ਼ਮੀ ਗੁਪਤਾ,ਹਰਬੰਸ ਕੁਲਾਰ, ਪ੍ਰਧਾਨ ਨਾਮਜ਼ਦ ਸ਼ੀਸ਼ ਪਾਲ ਮਿੱਤਲ, ਸ੍ਰੀਮਤੀ ਸੁਮਨ ਸਾਗਰ ਗੁਪਤਾ, ਦਲਜੀਤ ਕੌਰ ਚੀਮਾ ਰੋਟਰੀ ਕਲੱਬ ਪਟਿਆਲਾ ਰਾਇਲ, ਨਿਤਿਨ ਜੈਨ ਪ੍ਰਧਾਨ ਰੋਟਰੀ ਕਲੱਬ ਨਾਭਾ, ਮਨੋਜ ਬਾਂਸਲ ਪ੍ਰਧਾਨ ਸਮਾਣਾ ਕਲੱਬ ਡਾ.ਗੁਲਸ਼ਨ ਮਦਾਨ ਫਤਿਹਾਬਾਦ ਮਿਡ ਟਾਊਨ ਆਦਿ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ:  ਭਗਵਾਨ ਦਾਸ ਗੁਪਤਾ ਪ੍ਰਧਾਨ ਰੌਟਰੀ ਕਲੱਬ ਪਟਿਆਲਾ ਮਿਡ ਟਾਊਨ, ਡਿਸਟ੍ਰਿਕਟ ਗਵਰਨਰ ਐਡਵੋਕੇਟ ਗੁਲਬਹਾਰ ਰਟੌਲ, ਡੀਜੀਐਨਡੀ ਭੁਪੇਸ਼ ਮਹਿਤਾ ਅਤੇ  ਵਿਕਾਸ ਕਦਵਾਸਰਾ ਦੀਪ ਜਗਾਉਂਦੇ ਹੋਏ।
(ਹੇਠਾਂ) ਪ੍ਰੋਗਰਾਮ ਵਿੱਚ ਸ਼ਾਮਲ ਰੋਟੇਰੀਅਨ ਆਪਣੇ ਪਰਿਵਾਰਾਂ ਨਾਲ  ਸੰਗੀਤ ਦਾ ਆਨੰਦ ਲੈਂਦੇ ਹੋਏ।
Post Views: 41
  • Twitter
  • WhatsApp
  • Telegram
  • Facebook Messenger
  • Copy Link
  • Facebook
Tags: #rotary #club #patiala #mid #town #ceremony #and #award
ShareTweetPin
Previous Post

ਜੱਸੀ ਸੋਹੀਆਂ ਵਾਲਾ ਵੱਲੋਂ ਸਾਹਿਬਜ਼ਾਦਾ ਅਜੀਤ ਸਿੰਘ ਯੂਥ ਹੋਸਟਲ ਦਾ ਦੌਰਾ

Next Post

2024 के चुनाव में पन्ना प्रमुख बनेगा भाजपा की जीत का आधार: ओम प्रकाश धनखड़

Related Posts

विजिलेंस ब्यूरो द्वारा 30,000 रुपये रिश्वत लेता पटवारी रंगे हाथों काबू
BREAKING

‘गैंगस्टरां ते वार’: नौ महीनों में 79,642 व्यक्ति गिरफ्तार

2026-10-20
0
पीपीसीबी की चेयरपर्सन रीना गुप्ता ने शेरों गांव में किसानों से किया संवाद, धान की पराली जलाने से रोकने के लिए सामूहिक प्रयासों की अपील
BREAKING

पीपीसीबी की चेयरपर्सन रीना गुप्ता ने शेरों गांव में किसानों से किया संवाद, धान की पराली जलाने से रोकने के लिए सामूहिक प्रयासों की अपील

2026-10-20
0
गैंगस्टरां ते वार का 267वां दिन: पंजाब पुलिस ने 522 स्थानों पर की छापेमारी; 232 काबू
BREAKING

गैंगस्टरां ते वार’ अभियान का 271वां दिन: पंजाब पुलिस द्वारा 539 स्थानों पर छापेमारी; 215 व्यक्ति गिरफ्तार

2026-10-19
0
BREAKING

वित्त मंत्री हरपाल सिंह चीमा द्वारा कर्मचारी यूनियनों के साथ उच्च-स्तरीय बैठक की अध्यक्षता

2026-10-19
0
BREAKING

पंजाब के ‘सफेद छोले’ और ‘राजमा’ पहुंचे वैश्विक बाजार में; मुख्यमंत्री भगवंत सिंह मान ने ‘एस.आई.ए.एल. पेरिस 2026’ में सोहणा के नए उत्पाद किए लॉन्च

2026-10-18
0
श्री मुक्तसर साहिब जिले के लिए 11 करोड़ रुपये की सिंचाई सौगात — न्यू चौंतरा माइनर की री-लाइनिंग का काम जल्द होगा शुरू: डॉ. बलजीत कौर
BREAKING

श्री मुक्तसर साहिब जिले के लिए 11 करोड़ रुपये की सिंचाई सौगात — न्यू चौंतरा माइनर की री-लाइनिंग का काम जल्द होगा शुरू: डॉ. बलजीत कौर

2026-10-18
0
Next Post
2024 के चुनाव में पन्ना प्रमुख बनेगा भाजपा की जीत का आधार: ओम प्रकाश धनखड़

2024 के चुनाव में पन्ना प्रमुख बनेगा भाजपा की जीत का आधार: ओम प्रकाश धनखड़

Ozi News

© 2024 ozinews.in - Powered by Ozi Broadcasters Private Limited+919317088800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In

Add New Playlist