ਪਟਿਆਲਾ, 7 ਦਸੰਬਰ (ਪ੍ਰੈਸ ਕੀ ਤਾਕਤ ਬਿਊਰੋ)- ਪਟਿਆਲੇ ਵਿਚ ਜਿੰਨੀ ਜਲਦੀ ਅਤੇ ਚੰਗੇ ਤਰੀਕੇ ਨਾਲ ਵਿਕਾਸ ਕਾਰਜ ਸ਼ੁਰੂ ਹੋਏ ਸਨ ਪਰ ਦੇਖਣ ਵਿਚ ਆਇਆ ਹੈ ਕਿ ਵਿਕਾਸ ਕਾਰਜਾਂ ਨੂੰ ਪੂਰਾ ਕਰਨ ਵੱਲ ਸਰਕਾਰ ਦਾ ਧਿਆਨ ਘੱਟ ਹੀ ਹੁੰਦਾ ਜਾਂ ਰਿਹਾ ਹੈ ਜਿਸ ਦੀ ਝਲਕ ਰਾਜਿੰਦਰਾ ਝੀਲ ਪੇਸ਼ ਕਰਦੀ ਹੈ ਜਿੰਨੇ ਉਤਸ਼ਾਹ ਨਾਲ ਰਾਜਿੰਦਰਾ ਝੀਲ ਨੂੰ ਸੁੰਦਰ ਬਨਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਪਰ ਹੁਣ ਉਸ ਦੀ ਦੇਖਰੇਖ ਵੱਲ ਕੋਈ ਧਿਆ ਨ ਨਹੀਂ ਦਿੱਤਾ ਜਾ ਰਿਹਾ ਕਿਉਕਿ ਰਾਜਿੰਦਰਾ ਝੀਲ ਸੁੰਦਰ ਬਣਾਉਣ ਲਈ ਸਰਕਾਰ ਅਤੇ ਪ੍ਰਸ਼ਾਸਨ ਵਲੋ ਬਹੁਤ ਮਿਹਨਤ ਕਰਨੀ ਕੀਤੀ ਗਈ ਸੀ ਪਰ ਹੁਣ ਮੌਜੂਦਾ ਤਸਵੀਰ ਲਮਕਦੀ ਪੌੜੀ ਉਸ ਝੀਲ ਦੀ ਸੁੰਦਰਤਾ ਤੇ ਦਾਗ ਲਗਾ ਰਹੀ ਹੈ। ਬੇਸੱਕ ਇਹ ਲਮਕਦੀ ਪੌੜੀ ਕਿਸੇ ਮਜ਼ਦੂਰ ਦੀ ਲਾਹਪ੍ਰਵਾਹੀ ਦਾ ਨਤੀਜਾ ਹੈ । ਪਰ ਉਸ ਵੱਲ ਧਿਆ ਨ ਕਿਸੇ ਨੇ ਨਹੀਂ ਦਿਵਾਇ ਆ ਹੋਣਾ ਨਹੀਂ ਤਾਂ ਹੁਣ ਤੱਕ ਉਥੋ ਪੌੜੀ ਹੱਟ ਗਈ ਹੁੰਦੀ। ਜ਼ਿਕਰਯੋਗ ਹੈ ਕਿ ਇਸ ਝੀਲ ਨੂੰ ਸੁੰਦਰ ਬਣਾਉਣ ਵਾਸਤੇ ਪਟਿਆ ਲੇ ਦੇ ਕੌਸਲਰਾਂ ਨੇ ਪਹਿਲ ਦੇ ਆ ਧਾਰ ਤੇ ਸਰਕਾਰ ਵਲੋਂ ਗ੍ਰਾਟ ਪਾਸ ਕਰਵਾਈ ਸੀ । ਪਰ ਹੁਣ ਇਸ ਝੀਲ ਦੀ ਦੇਖਰੇਖ ਵੱਲ ਧਿਆ ਨ ਦੇਣਾ ਚਾਹੀਦਾ ਹੈ ਤਾਂ ਜੋ ਆ ਉਣ ਵਾਲੇ ਸਮੇਂ ਵਿੱਚ ਵੀ ਪਟਿਆ ਲਾ ਵਾਸੀ ਇਸ ਝੀਲ ਦਾ ਆ ਨੰਦ ਮਾਣ ਸਕਣ ਅਤੇ ਉਹਨਾਂ ਕੌਸਲਰਾ ਨੂੰ ਅਤੇ ਕਾਂਗਰਸ ਸਰਕਾਰ ਨੂੰ ਯਾਦ ਕਰਦੇ ਰਹਿਣ ਜਿਨਾਂ ਦੀ ਮਿਹਨਤ ਸਦਕਾ ਇਸ ਝੀਲ ਨੂੰ ਸੁੰਦਰ ਬਣਾਉਣ ਦਾ ਕੰਮ ਸਫਲ ਹੋਇ ਆ ਹੈ।