Deprecated: Use of "self" in callables is deprecated in /home/u902433967/domains/ozinews.in/public_html/english/wp-content/plugins/jnews-essential/lib/vp/autoload.php on line 126
ਸਿੱਖਿਆ ਕਾਲਜ ਦੇ ਵਿਦਿਆਰਥੀਆਂ ਨੇ ਸਿੱਖੇ ਬੇਸਿਕ ਫਸਟ ਏਡ ਅਤੇ ਮਦਦ ਕਰਨ ਦੇ ਗੁਰ। – Ozi News
Deprecated: Function WP_Dependencies->add_data() was called with an argument that is deprecated since version 6.9.0! IE conditional comments are ignored by all supported browsers. in /home/u902433967/domains/ozinews.in/public_html/english/wp-includes/functions.php on line 6170
  • Login
Monday, May 25, 2026
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
Advertisement
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
No Result
View All Result
Ozi News
No Result
View All Result
Home DELHI

ਸਿੱਖਿਆ ਕਾਲਜ ਦੇ ਵਿਦਿਆਰਥੀਆਂ ਨੇ ਸਿੱਖੇ ਬੇਸਿਕ ਫਸਟ ਏਡ ਅਤੇ ਮਦਦ ਕਰਨ ਦੇ ਗੁਰ।

admin by admin
March 23, 2021
in DELHI, ENGLISH NEWS, ENTERTAINMENT, HARYANA, INDIA, PUNJAB, SPORTS, WORLD
0
ਸਿੱਖਿਆ ਕਾਲਜ ਦੇ ਵਿਦਿਆਰਥੀਆਂ ਨੇ ਸਿੱਖੇ ਬੇਸਿਕ ਫਸਟ ਏਡ ਅਤੇ ਮਦਦ ਕਰਨ ਦੇ ਗੁਰ।

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਪਟਿਆਲਾ (ਪ੍ਰੈਸ ਕੀ ਤਾਕਤ ਪੀਤੰਬਰ)

ਸੈਂਟ ਕਬੀਰ ਸਿੱਖਿਆ ਕਾਲਜ ਦੇ ਪ੍ਰਿੰਸੀਪਲ ਵਲੋ ਆਪਣੇ ਵਿਦਿਆਰਥੀਆਂ ਨੂੰ ਬੇਸਿਕ ਫਸਟ ਏਡ, ਸੀਪੀਆਰ , ਕਿਸੇ ਦੋਰਾ ਪਏ ਜਾ ਬੇਹੋਸ਼ ਬੱਚੇ ਜਾ ਇਨਸਾਨ ਨੂੰ ਡਾਕਟਰੀ ਮਦਦ ਮਿਲਣ ਤੋਂ ਪਹਿਲਾਂ ਜਿੰਦਗੀ ਬਚਾਓ ਟਰੇਨਿੰਗ ਕਰਵਾਉਣ ਲਈ ਪਟਿਆਲਾ ਰੈਡ ਕਰਾਸ ਦੇ ਸੇਵਾ ਮੁਕਤ ਜਿਲਾ ਟਰੇਨਿੰਗ ਅਫਸਰ ਸ੍ਰੀ ਕਾਕਾ ਰਾਮ ਵਰਮਾ ਜੀ ਨੂੰ ਬੁਲਾਇਆ। ਪ੍ਰਿੰਸੀਪਲ ਡਾਕਟਰ ਮਨਪ੍ਰੀਤ ਕੌਰ ਨੇ ਦੱਸਿਆ ਕਿ ਅਧਿਆਪਕ ਬਨਣ ਵਾਲੇ ਉਨਾਂ ਦੇ ਵਿਦਿਆਰਥੀਆਂ ਨੂੰ ਵਧੀਆ ਤੋ ਵਧੀਆ ਸਿਖਲਾਈ ਦਿੱਤੀ ਜਾ ਰਹੀ ਹੈ ਅਤੇ ਸ੍ਰੀ ਕਾਕਾ ਰਾਮ ਵਰਮਾ ਜੀ ਨੇ ਬਹੁਤ ਸਰਲ ਅਤੇ ਪ੍ਰੈਕਟੀਕਲ ਤੋਰ ਤੇ ਫਸਟ ਏਡ ਦੀ ਏਬੀਸੀਡੀ, ਅਚਾਨਕ ਮੋਤ ਦੇ ਕਾਰਨਾਂ, ਨਬਜ ਦਿਲ ਦੀ ਧੜਕਣ ਅਤੇ ਸਾਹ ਕਿਰਿਆ ਚੈਕ ਕਰਨ, ਬਲੱਡ ਪ੍ਰੈਸ਼ਰ ਜਾ ਸੂਗਰ ਦੇ ਘਟਣ ਤੇ ਡਿਗੇ ਇਨਸਾਨ ਨੂੰ ਚਾਰ ਕਾਰਜ ਤੁਰੰਤ ਕਰਕੇ ਠੀਕ ਕਰਨ ਬਾਰੇ ਦਸਿਆ। ਅਤੇ ਚਾਰ ਕਾਰਜ ਜਿਵੇ ਬੇਹੋਸ਼ ਜਾ ਜਖਮੀ ਨੂੰ ਪਾਣੀ ਨਾ ਦੇਣਾ ਪਿਠ ਭਾਰ ਨਾ ਲਿਟਾਉਣਾ ਹਥ ਪੈਰ ਨਾ ਰਗੜਣੇ, ਨੱਕ ਬੰਦ ਨਾ ਕਰਨ ਭੀੜ ਅਤੇ ਡਰ ਪੈਦਾ ਨਾ ਕਰਨਾ । ਦਿਲ ਦਿਮਾਗ ਜਾ ਸਾਹ ਕਿਰਿਆ ਬੰਦ ਹੋਣ ਤੇ ਸੀਪੀਆਰ ਕਰਨ ਦੀ ਜਾਣਕਾਰੀ ਦਿੱਤੀ। ਘਰਾਂ ਜਾ ਸਕੂਲਾਂ ਵਿੱਚ ਗੈਸ ਲੀਕ ਹੋਣ , ਅੱਗ ਲੱਗਣ, ਬਿਜਲੀ ਦੇ ਕਰੰਟ ਸਮੇਂ ਬਚਾਓ। ਅੱਗ ਦੀਆ ਕਿਸਮਾ ਅੱਗ ਬੁਝਾਉਣ ਵਾਲੇ ਸਿਲੰਡਰਾਂ ਦੀ ਠੀਕ ਵਰਤੋ ਸਬੰਧੀ ਜਾਣਕਾਰੀ ਦਿਤੀ। ਸ੍ਰੀ ਕਾਕਾ ਰਾਮ ਵਰਮਾ ਨੇ ਆਪਣੇ ਤਜਰਬੇ ਨਾਲ ਵਿਦਿਆਰਥੀਆਂ ਨੂੰ ਸਮਝਾਇਆ ਕਿ ਜਿੰਦਗੀ ਵਿੱਚ ਸਖਤ ਮਿਹਨਤ ਇਮਾਨਦਾਰੀ ਅਨੁਸ਼ਾਸਨ ਆਗਿਆਪਾਲਣ, ਸਿਆਣੇ ਅਧਿਆਪਕਾਂ ਦੀ ਅਗਵਾਈ, ਹਰ ਪ੍ਰਕਾਰ ਦੀ ਸਿੱਖਿਆ ਅਤੇ ਸੇਫਟੀ ਬਚਾਓ ਟਰੇਨਿੰਗ ਜਿੰਦਗੀ ਵਿੱਚ ਮਦਦਗਾਰ ਸਾਬਤ ਹੁੰਦੇ ਹਨ। ਉਨਾਂ ਨੇ ਝਗੜਿਆ ਲੜਾਈਆਂ ਨਫਰਤਾਂ ਕਰੋਧ ਆਕੜ ਹੰਕਾਰ ਕਾਰਨ ਤਬਾਹ ਹੋ ਰਹੇ ਰਿਸ਼ਤਿਆਂ ਅਤੇ ਪਰਿਵਾਰਕ ਸਬੰਧਾ ਨੂੰ ਬਚਾਉਣ ਲਈ ਅਪੀਲ ਕੀਤੀ। ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਅਤੇ ਸਟਾਫ ਮੈਬਰਾਂ ਨੂੰ ਸਰਟੀਫਿਕੇਟ ਇਨਾਮ ਵਜੋ ਦਿਤੇ।ਵਿਦਿਆਰਥੀਆਂ ਨੇ ਦੱਸਿਆ ਕਿ ਉਨਾਂ ਦੇ ਪ੍ਰਿੰਸੀਪਲ ਡਾਕਟਰ ਮਨਪ੍ਰੀਤ ਕੌਰ ਜੀ ਅਤੇ ਸਟਾਫ ਮੈਂਬਰ ਬਹੁਤ ਵਧੀਆ ਢੰਗ ਤਰੀਕਿਆਂ ਨਾਲ ਅਧਿਆਪਕ ਬਨਾ ਰਹੇ ਹਨ। ਪਰ ਇਹ ਫਸਟ ਏਡ ਸਿਹਤ ਸੰਭਾਲ ਫਾਇਰ ਸੇਫਟੀ ਟਰੇਨਿੰਗ ਉਨਾਂ ਨੂੰ ਸਕੂਲ ਜਾ ਕਾਲਜ ਪੱਧਰ ਤੇ ਕਦੇ ਵੀ ਨਹੀਂ ਮਿਲੀ ਜਿਸ ਲਈ ਉਨ੍ਹਾਂ ਨੇ ਆਪਣੇ ਪ੍ਰਿੰਸੀਪਲ ਅਤੇ ਸਟਾਫ ਮੈਂਬਰਾਂ ਦਾ ਧੰਨਵਾਦ ਕੀਤਾ । ਕਾਲਜ ਵਲੋ ਸ੍ਰੀ ਕਾਕਾ ਰਾਮ ਵਰਮਾ ਦੇ ਨਿਸ਼ਕਾਮ ਸੇਵਾਵਾ ਦੀ ਪ੍ਰਸੰਸਾ ਕਰਦਿਆਂ ਉਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ

Post Views: 16
  • Facebook
  • Twitter
  • WhatsApp
  • Telegram
  • Facebook Messenger
  • Copy Link

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40
Previous Post

Balbir Sidhu flags off Medicine Delivery Van to fulfill requirements of Health & Wellness Centers

Next Post

Continuous updation of Voter list by CEO Punjab in view of ensuing assembly elections

Next Post
Continuous updation of Voter list by CEO Punjab in view of ensuing assembly elections

Continuous updation of Voter list by CEO Punjab in view of ensuing assembly elections

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .